Page - 5

Munda 6 feet lamba

ਆਪਾਂ ਤਾਂ ਕਹਿ ਦਿੱਤਾ #ਬੇਬੇ ਨੂੰ
ਕਿ #ਦਿਲ ਦੀ ਹਰ ਰੀਝ ਪਗਾਉਣੀ ਆ,
#ਮੁੰਡਾ 6 ਫੁੱਟ ਲੰਮਾ ਲੱਭਿਓ,
ਆਪਾਂ ਆਪਣੇ #ਵਿਆਹ ਤੇ High Heel ਪਾਉਣੀ ਆ ;) :D

WWW.DESISTATUS.COM

Tu Kinna Pyar Kardi Ae?

ਮੈਂ ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?
ਕਹਿੰਦੀ :- ਸਭ ਤੋਂ ਜਿਆਦਾ ^_^  <3
.
ਮੈਂ ਕਿਹਾ :-
ਗੋਲ-ਗੱਪਿਆਂ ਤੋ ਵੀ ਜਿਆਦਾ ?
.
.
.
ਫੇਰ ਮਰਜਾਣੀ ਚੁੱਪ ਕਰਗੀ... :D :P

WWW.DESISTATUS.COM

Todays Kids Vs Our Time

ਹੁਣ 4 ਸਾਲ ਦੇ ਬੱਚੇ ਗਾਉਂਦੇ ਫਿਰ ਰਹੇ ਆ
ਚਾਰ ਬੋਤਲ #VODKA ਕਾਮ ਮੇਰਾ ਰੋਜ਼ ਕਾ
.
.
.
ਜਦੋਂ ਅਸੀਂ 4 ਸਾਲ ਦੇ ਸੀ
ਤਾਂ ਬਸ ਇੱਕ ਹੀ ਨਾਮ ਯਾਦ ਸੀ
:
ਸ਼ਕਤੀ ਸ਼ਕਤੀ #ਸ਼ਕਤੀਮਾਨ :D :P

WWW.DESISTATUS.COM

People of America vs India

ਅਮਰੀਕਾ ਦੇ ਲੋਕ
ਜਿੰਨੀ ਮਰਜ਼ੀ ਤਰੱਕੀ ਕਰ ਲੈਣ !!!
ਪਰ #INDIA ਦੇ ਲੋਕਾਂ ਵਾਂਗ......?
.
.
.

ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz :D :P

WWW.DESISTATUS.COM

Kids with iphone smartphone

ਅੱਜ-ਕੱਲ 9-10 ਸਾਲ ਦੇ ਨਿਆਣਿਆਂ ਕੋਲ
#Smartphone, #iPhone ਆ... 
ਪਰ ਜਦੋਂ ਮੈਂ ਓਹਨਾਂ ਦੀ ਉਮਰ ਦਾ ਸੀ. .
ਤਾਂ ਮੇਰੇ ਕੋਲ ਇੱਕੋ ਈ ਫੋਨ ਹੁੰਦਾ ਸੀ...
ਜਿਸਦਾ ਕੋਈ ਵੀ ਬਟਨ ਦੱਬ ਲਓ
ਬਸ ੲਿੱਕੋ ਗਾਣਾ ਚਲਦਾ ਹੁੰਦਾ ਸੀ : . . . . ? ? ?
:
:
'ਬੂੰਮਰੋ ਬੂੰਮਰੋ ..  ਸ਼ਾਮ ਰੰਗੇ ਬੂੰਮਰੋ ... :D :P

WWW.DESISTATUS.COM