Punjabi Love Status for Facebook, WhatsApp & social sites

Sada Pyar Ohi Aa

ਸਾਡਾ ਦਿਲ ਉਹਦੇ ਕੋਲ ਸਾਡੀ ਜਾਨ ਉਹੀ ਆ
ਇਹ ਨਿੱਕੀ ਜਿਹੀ ਜਿੰਦ ਦਾ ਹਕਦਾਰ ਉਹੀ ਆ
ਕੀ ਹੋਇਆ ਜੇ ਰੁੱਸ ਕੇ ਬਹਿ ਜਾਂਦਾ ਏ !
ਸਾਡਾ ਰੱਬ ਉਹੀ ਤੇ ਸਾਡਾ ਪਿਆਰ ਉਹੀ ਆ <3
Sada Dil ohde kol sadi jaan ohi aa,
eh nikki jehi jind da hakdaar ohi aa
ki hoia j russ ke beh janda aa,
sada rabb ohi te sada pyar ohi aa...

© DESISTATUS.COM

Meri rooh vich yaar vasda

Meri rooh vich mera yaar vasda....
Meriyan akhan Vich osda didaar vasda.... <3
Mainu apne dard di parvah nahi par
rabb kare har waqt rahe mera yaar hasda... <3

© DESISTATUS.COM

Kinni Sohni ohdi soorat e

ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ
ਬੱਸ ਇੱਕ ਉਹੀ ਮੇਰੀ ਜਰੂਰਤ ਏ

© DESISTATUS.COM

Mein Usnu Pyar Kra

ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ.  <3
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ... <3

© DESISTATUS.COM

Kinna Pyar Ohnu Karda

ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
ਰੋਗ ਕਸੂਤੇ ਲੱਗ ਗਏ ਆ, ਦਰਦ ਸਹਿ ਨੀ ਸਕਦਾ
ਮੇਰੀਏ ਜਾਨੇ ਰੱਖ ਭਰੋਸਾ ਮੇਰੇ ਪਿਆਰ ਤੇ,
ਭਾਵੇਂ ਲੱਖ ਦੁੱਖ ਆਉਣ ਵੱਖ ਤੇਰੇ ਤੋਂ ਹੋ ਨੀ ਸਕਦਾ....

© DESISTATUS.COM

Receive all updates on Facebook. Just Click the Like Button Below

Powered By | DesiStatus.com

Go Top ^