Page - 26

Par Pyar Dilon Karde Haan

ਮੰਨਿਆ ਕਿ ਅਸੀਂ ਬਹੁਤ ਲੜਦੇ ਹਾਂ...
ਮਗਰ ਪਿਆਰ ਵੀ ਬਹੁਤ ਕਰਦੇ ਹਾਂ...
ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ...
ਕਿਉਂਕਿ ਗੁੱਸਾ ਉੱਪਰੋਂ  ਤੇ ਪਿਆਰ ਦਿਲੋਂ ਕਰਦੇ ਹਾਂ <3

WWW.DESISTATUS.COM

Ishq Eho Jehi Khed Yaaro

ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
ਕੋਈ ਇਸਨੂੰ ਜਿੱਤ ਜਾਂਦਾ ਕੋਈ ਹਾਰ ਜਾਂਦਾ,
ਇਸ਼ਕ ਹੰਝੂਆਂ ਦਾ ਉਹ ਸਮੁੰਦਰ ਯਾਰੋ,
ਕੋਈ ਵਿੱਚ ਡੁੱਬ ਜਾਂਦਾ ਕੋਈ ਕਰ ਪਾਰ ਜਾਂਦਾ,
ਇਸ਼ਕ ਇੱਕ ਇਹੋ ਜਿਹਾ ਤੂਫਾਨ ਯਾਰੋ,
ਕੋਈ ਵਿੱਚ ਰੁਲ ਜਾਂਦਾ ਕੋਈ ਸਹਾਰ ਜਾਂਦਾ...

WWW.DESISTATUS.COM

Tera Naa Sajjna Likhaya Saahan Te

ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ,
ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ,

ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ,
ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ <3

WWW.DESISTATUS.COM

Tu Lok Geet De Vangu Chete

ਕਿਸੇ ਲੋਕ ਗੀਤ ਦੇ ਵਾਂਗੂੰ ਮੈਨੂੰ
ਚੇਤੇ ਤੇਰਾ ਮੂੰਹ ਅੜ੍ਹਿਆ
ਤੇਰੀ ਤਾਂ ਦੁਨੀਆਂ ਹੋਰ ਕੋਈ
ਪਰ ਮੇਰੀ ਦੁਨੀਆਂ ਤੂੰ ਅੜ੍ਹਿਆ <3

Kise Lok Geet De Vangu Mainu
Chete Tera Mooh Adea
Teri Tan Duniya Hor Koi
Par Meri Duniya Tu Adea <3

WWW.DESISTATUS.COM

Tu sanu saahan ton vi pyari hai

ਬਾਹਾਂ ਵਿਚ ਲੈ ਕੇ ਤੈਨੂੰ  ਦੇਖੀ ਜਾਵਾਂ ਸੋਹਣੀਏ
ਦੁਨੀਆ ਦੇ ਸੁਖ ਤੇਰੀ ਝੋਲੀ ਪਾਵਾਂ ਸੋਹਣੀਏ
ਮੇਰੇ ਦਿਲ ਦੇ ਬਗੀਚੇ ਵਿਚ ਖਿੜੀ ਫੁੱਲਾਂ ਦੀ ਕਿਆਰੀ ਨੀ
ਸਾਹਾਂ ਤੋਂ ਵੀ ਜਿਆਦਾ ਸਾਨੂੰ ਤੂੰ ਹੈ ਪਿਆਰੀ ਨੀ <3

WWW.DESISTATUS.COM