Page - 3

Mera Jee Karda

ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ,
ਉਸ ਰੱਬ ਨਾਲ ਨਹੀ ਕੋਈ ਵਾਸਤਾ ਮੈਨੂੰ,
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ,
ਝੂਠਾ ਹੀ ਸਹੀ ਇੱਕ ਵਾਰੀ ਰੁੱਸ ਜਾ ਸੱਜਣਾ,
ਮੇਰਾ ਤੈਨੂੰ ਮਨਾਉਣ ਨੂੰ ਜੀ ਕਰਦਾ,
ਤੇਰੇ ਤੋਂ ਬਿਨ੍ਹਾ ਕੀ ਜ਼ਿੰਦਗੀ ਮੇਰੀ,
ਮੇਰਾ ਤਾਂ ਹਰ ਸਾਹ ਤੇਰੇ ਨਾਂ ਲਵਾਉਣ ਨੂੰ ਜੀ ਕਰਦਾ,
ਤੂੰ ਤਾਂ ਵੱਸ ਗਿਆ ਖਿਆਲਾਂ ਵਿੱਚ ਮੇਰੇ,
ਮੇਰਾ ਤੇਰੇ #ਸੁਪਨੇ ਵਿੱਚ ਆਉਣ ਨੂੰ ਜੀ ਕਰਦਾ...

WWW.DESISTATUS.COM

Jatt Di Hona Jaroor Aa

ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,
ਪਰ ਸਾਡਾ #ਦਿਲ ਆਇਆ ੲਿੱਕੋ ਹੀ ਰਕਾਣ ਤੇ ...
ਤੱਕਦੀ ਨਾ ਸਾਡੇ ਵੱਲ ਬੜਾ ਹੀ #ਗਰੂਰ ਏ ...
ਪਰ ਸਾਡਾ ਵੀ #ਵਾਅਦਾ ਏ ੲਿੱਕ ਦਿਨ ,
ਉਹਨੇ ਜੱਟ ਦੀ ਹੋ ਜਾਣਾ ਜਰੂਰ ਏ <3

WWW.DESISTATUS.COM

Propose Kyun Nahi Karda

ਕਮਲੀ ਸੋਚਦੀ ਹੋਣੀ ਆ
ਹਰ ਰੋਜ Same ਟਾੲੀਮ
Same ਜਗ੍ਹਾ ਤੇ ਆ ਕੇ ਖੜ੍ਹ ਜਾਂਦਾ
#Propose ਕਿਉਂ ਨੀ ਕਰਦਾ  !!!

ਪਰ ਥੋੜਾ ਜਿਹਾ ਇੰਤਜ਼ਾਰ ਕਰ #ਕਮਲੀੲੇ
ਤੈਨੂੰ ਆਪਣੀ ਪਸੰਦ ਬਣਾੲਿਅਾ ਆ
ਹੁਣ ਤੇਰੀ ਪਸੰਦ ਬਣਨਾ ਐ...

WWW.DESISTATUS.COM

Pyar Oh Dilo Kardi Aa

ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ <3
ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ
ਜਾਂ ਫਿਰ #ਦੁਨੀਆ ਤੋਂ ਡਰਦੀ ਆ <3

WWW.DESISTATUS.COM

Rabba Dildaar Baksh De

Main Nyi Kehnda Rabba Mainu Pyar Baksh De,
Koi Sohna Jeha Chaun Wala Yaar Baksh De,
Bass Eni Ku Tamanna Es Toote Hoye Dil Di,
Jehda Chori Chori Takke Dildaar Baksh De <3

WWW.DESISTATUS.COM