Page - 43

Hoye Badnaam Tainu Pyar Karke

ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ <3
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ o_O
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ ਸੱਜਣਾਂ
ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ <3

Dil wich vsavange Tu aa tan Sahi

♥•--ਤੈਨੂੰ ਅਸੀਂ ਦਿਲ ਵਿਚ ਵਸਾ ਲਵਾਂਗੇ ਤੂੰ ਆ ਤਾਂ ਸਹੀ--•♥
♥•--ਸਾਰੀ ਦੁਨੀਆਂ ਤੋਂ ਲੁਕਾ ਲਵਾਂਗੇ ਤੂੰ ਆ ਤਾਂ ਸਹੀ--•♥
♥•--ਇੱਕ ਵਾਅਦਾ ਕਰ ਕੇ ਸਾਡੇ ਨਾਲ ਨਾਂ ਵਿਛੜੇਂਗੀ ਕਦੇ--•♥
♥•--ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ ਸਹੀ--•♥

 

Ja Ve Sajjna Teri Khair Hove

Tenu Mil Jaye #Mehak Mohabbatan Di,
Sade Hisse Gam Da #Zeher Hove,
Tu Chumda Rahe Mukh Khushiyan De,
Sade Vehde Hanjuan Di Neher Hove,
Tenu Yaad Rave Na Naam Sada,
Asi Bhulliye Tan Rab Da Keher Hove,
Tere Kadma Wich Hove Sir Sada,
Sade Sir Mathe Tera Pyar Hove,
Ja Ve Sajjna Teri Khair Hove <3 <3 <3

Main hale vi ohde pyar ch haan

ਉਹ #Nafrtan ਕਰਦੀ Thakk ਗਈ,
Main Hale ਵੀ Ohde ਪਿਆਰ 'ਚ Haan <3
.
.
ਸਭ Kehnde ਨੇ Hun ਮੁੜਨਾ Nai ਉਸਨੇ,
ਪਰ Fer ਵੀ Main ਉਹਦੇ #Intzaar 'ਚ Haan <3

Jiunde rahe tan pyar karde rahange

ਜਿਉਂਦੇ ਰਹੇ ਤਾਂ #ਪਿਆਰ ਕਰਦੇ ਰਹਾਂਗੇ ਤੈਨੂੰ_
_ਮਰ ਗਏ ਤਾਂ ਗੱਲ ਹੋਰ ਹੈ......

_ਮਰ ਕੇ ਵੀ #ਤਾਰਾ ਬਣ ਤੱਕਦੇ ਰਹਾਂਗੇ ਤੈਨੂੰ_
_ਟੁੱਟ ਗਏ ਤਾਂ ਗੱਲ ਹੋਰ ਹੈ__


Notice: ob_end_clean(): Failed to delete buffer. No buffer to delete in /home/desi22/desistatus/category.php on line 374