Page - 161

Tu vaade kar ke tode ni

Tu vaade kar ke tode ni, na bhuli mainu sonh jehdi tu khayi si,
pal-pal hai baad sataundi peed tere hathon hoyi sadi ruswai di,
na saah mukkde, na tu bhulldi, asin aisi zindagi jeene aan,
dukhan wale jithe ne haner jhulde, te birha di varkha vardi aa...

Oh hass ke mile main pyar samajh baitha

ਉਹ ਹੱਸ ਕੇ ਮਿਲੇ ਮੈਂ #ਪਿਆਰ ਸਮਝ ਬੈਠਾ,
ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ,
ਏਨੀ ਚੰਗੀ ਨਹੀ ਸੀ #ਕਿਸਮਤ ਮੇਰੀ,
ਫਿਰ ਕਿਉਂ ਖੁੱਦ ਨੂੰ ਉਸਦੀ #ਮੁਹੱਬਤ ਦਾ ਹੱਕਦਾਰ ਸਮਝ ਬੈਠਾ......

Meri maut di dua karya kar

ਐਵੇਂ ਮੇਰੀ ‪#‎ਮੌਤ‬ ਦੀਆਂ ਸਕੀਮਾਂ ਨਾ ਘੜਿਆ ਕਰ,
ਚੁੱਪ ਚਾਪ ਰਹਿ ਕੇ ਬੱਸ ਵਫਾ ਕਰਿਆ ਕਰ,
.
.
.
.
ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ‪#‎ਰਾਜ਼‬ ਸੁਣ,
ਪਾਠ ਕਰਕੇ ਮੇਰੀ #ਮੌਤ ਦੀ ਦੁਆ ਕਰਿਆ ਕਰ... :(

Saada tutta dil le ja naal ni

ਜਾਂਦੀ ਜਾਂਦੀ ਜਾਨੇ ਸਾਡੀ ਇੱਕ ਯਾਦ ਲੈ ਜਾ ਨੀ
ਸਾਡੇ ਪਿਆਰ ਦੀ ਜੋ ਬਚੀ ਏ ਮਿਆਦ ਲੈ ਜਾ ਨੀ
ਆਹ ਲੈ ਕੱਠੇ ਕਰ ਟੁਕੜੇ ਸੰਭਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਜਿੰਨਾ ਆਖਦੀ ਤੂੰ ਅੜੀਏ ਮੈਂ ਓਨਾ ਖੋਟਾ ਨੀ
ਮੇਰੇ ਜਿਸਮ ਦਾ ਲੈ ਜਾ ਭਾਵੇ ਬੋਟਾ ਬੋਟਾ ਨੀ
ਮੇਰੇ ਪਿਆਰ ਤੇ ਉਠਾਈ ਨਾ ਸਵਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਲਹੂ ਪ੍ਰੀਤ ਦਾ ਲੈ ਜਾ ਨੀ ਤੂ ਮੇਹੰਦੀ ਵਾਸਤੇ
ਕਦੇ ਤਲੀਆਂ ਤੇ ਲਾਵੇਂਗੀ ਨੀ ਏਸ ਆਸ ਤੇ
ਰਗਾਂ ਤੇਰੀਆਂ 'ਚ ਆਉਗਾ ਭੂਚਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ,,,

Rabb Ji Mera Tan Yaar Kho Gaya

Kal Raat Mainu Neend Nahi Si Aundi, Par Main Pher Vi So Gaya,
Supne De Wich Rabb Milya Kehnda Tainu Ki Ho Gaya,
Main Keha Rabb Ji Mera Tan Yaar Kho Gaya
Rabb Hassiya Te Kehnda Jehde Yaar Di Tu Gall Karda,
Oh Taan Hun Kise Hor Da Ho Gaya


Notice: ob_end_clean(): Failed to delete buffer. No buffer to delete in /home/desi22/desistatus/category.php on line 374