Tere Suit Nal Match Pagg

ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ...
ਡਾੲੀ ਚੁੰਨੀ #Contrast 'ਚ ਕਰਾਂ ਦਿੰਦੀ ਏ...
ਯਾਰ ਵੀ ਤਾਂ ਚਿਣੇ ਪੇਚ ਗੱਡ-੨ ਨੀ ...
ਮੈਂ ਕਰਾਂ ਤੇਰੇ ਸੂਟ ਨਾਲ Match ਪੱਗ ਨੀ ...
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ...!!!

WWW.DESISTATUS.COM

Aunda Sardar - Tarsem Jassar

ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ
ਓ ਫਿਰਦੇ ਨੇ ਬਾਜ਼ ਦੇਖ ਘੂਰਦੇ
ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ...

ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ
ਓ ਯਾਰ ਵੇਲਿਆਂ ਨਾਲ ਸਾਡੀ ਗੱਲਬਾਤ ਐ
ਹੋਵੇ ਖੁੰਦਕ ਤਾਂ ਵਿਚਾਲੋਂ ਬੰਦਾ ਪਾੜਦੇ
ਪਰ ਕੱਢੀ ਦੀ ਨੀ ਗਾਲ੍ਹ ਕਿਸੇ ਮਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ...

WWW.DESISTATUS.COM

Pakke Amreeka Wale Prabh Gill

ਐਵੇਂ ਝੱਲੀਏ ਨਾ ਝੱਲ ਬਹੁਤਾ ਕਰ ਨੀ
ਥੋੜ੍ਹਾ ਰੱਬ ਦੇ ਰੰਗਾਂ ਕੋਲੋਂ ਡਰ ਨੀ...
ਲਿਖਿਆ ਤੇ ਜ਼ੋਰ ਨੀ ਕਿਸੇ ਦਾ ਚਲਦਾ
ਕਿੱਥੇ ਰੱਖਣਾ ਏ ਕਿਹਨੂੰ ਮਰਜੀ ਏ ਰੱਬ ਦੀ
ਜੱਟ ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ...

WWW.DESISTATUS.COM

Sardarni Vi Att Hougi

ਨਾਰਾਂ ਚੱਕਵੀਂਆ ਪਿੱਛੇ #ਸਰਦਾਰ ਦੇ ,
ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ ...
ਆਊ ਸਾਦੀ ਜਿਹੀ ਰਕਾਣ ਫਿੱਟ ਯਾਰ ਦੇ,
ਚੁੰਨੀ ਸਿਰ ਤੇ ਹੋਉਗੀ ਜਿਸ ਨਾਰ ਦੇ ...
ਵਾਲ ਕੱਟ ਵਾਲੀ ਜੱਟ ਨੂੰ ਨਾ ਪੁੱਗਣੀ,
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ ..
ੳੁਹਦੀ ਗੁੱਤ ਲੱਤ ਤੱਕ ਹੋਉਗੀ ...
ਮੁੰਡਾ #ਸਰਦਾਰ ਆ ਸ਼ੌਕੀਨ ਸਿਰੇ ਦਾ,
#ਸਰਦਾਰਨੀ ਵੀ ਅੱਤ ਹੋਉਗੀ .... !!!

WWW.DESISTATUS.COM

Kudiye je haan ni karni

ਜੇ ਪਹਿਲੀ ਵਾਰ ਕੁੜੀਏ ਤੂੰ ਹਾਂ ਨੀ ਕਰਨੀ
ਦੂਜੀ ਵਾਰੀ ਸਰਦਾਰ ਵੀ ਪੁੱਛਣ ਆਉਂਦਾ ਨੲੀ ...
.
ਚਾਨ - ਚੱਕ ਟੱਕਰੇ ਤਾਂ ਦੇਖ ਲੲੀਦਾ,
ਐਵੇ ਅੱਗੇ ਪਿੱਛੇ ਗੇੜੀਆ ਮੈਂ ਲਾਉਂਦਾ ਨਈ ...

WWW.DESISTATUS.COM