Page - 879

If I was an ‪Artist

If I was An ‪#‎Artist‬,
You Would Be My Picture! <3
.
If I was A ‪#‎Poet‬,
You Would Be My Inspiration! :)
.
If I was An ‪#‎Author‬
You Would Be My Story!
.
.
.
But I'm Only A Cartoonist! ;) lol xD :P

Dosti ke baad mohabbat ho sakti ha

Dosti ke baad mohabbat ho sakti hai..
.
Lekin mohabbat ke baad dosti nahi ho sakti.
.
Kyuki dava maut se pehle asar karti hai,

maut ke baad nahi... :(

Mohabbat har Insan ko ajmati hai

Mohabbat har Insan ko ajmati hai,
Kisi se rooth jati hai kisi pe muskurati hai,
Mohabbat khel hi aisa hai,
Kisi ka kuch nahi jata aur kisi ki jaan hi chali jati hai…

Kudi mobile shop te gaane bhraun jandi

ਕੁੜੀ ਮੁਬਾਈਲਾਂ ਆਲੀ ਦੁਕਾਨ ਚ ਜਾਂਦੀ ਏ
ਉਥੇ ਜਾ ਕੇ ਕਹਿੰਦੀ :-
ਭਾਈ ਆਹ ਮੇਰੇ ਮੁਗਲੈਲ 'ਚ ਵੀ ਗ਼ਾਣੇ ਭਰ ਦੇ
ਮੁਬਾਈਲਾ ਆਲਾ :- ਦੇ ਬੀਬਾ ਆਪਣਾ ਮੈਮਰੀ ਕਾਰਡ
ਕੁੜੀ ਅੱਗੋ ਜਵਾਬ ਦਿੰਦੀ :- ਨਹੀ ਜੀ ਮੈਮਰੀ ਕਾਰਡ ਤਾਂ ਹੈ ਨੀ
ਮੈਂ ਆਧਾਰ ਕਾਰਡ ਤੇ ਰਾਸ਼ਨ ਕਾਰਡ ਲਿਆਈ ਆਂ , ਉਹ ਦਵਾਂ ? lol :D :P

Nikki jehi gall da bura nahi manayi da

ਗੌਰ ਫਰਮਾਓ ਸਾਰੇ ਜਾਨੇ ਬਈ...

ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ
ਸੋਚ ਤੇ ਸਮਝ ਕੇ ਹੀ ਫੈਂਸਲਾ ਸੁਣਾਈ ਦਾ,

ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ ਜਾਈਏ ਜੀ
ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ
ਸੋਹਣੀ ਸ਼ੈਅ ਵੇਖ ਮੂੰਹ 'ਚ ਪਾਣੀ ਨਹੀਂ ਲਿਆਈ ਦਾ

ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,
ਸੱਜਣਾਂ ਦਾ ਸਾਥ ਦਈਏ ਸਦਾ ਹੱਸ ਹੱਸ ਕੇ,
ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ ਦਾ,

ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ
ਉਂਗਲੀ ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ
ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ ਪਾਈ ਦਾ
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ...

ਜੇ POST ਚੰਗੀ ਲੱਗੇ ਤਾਂ ਸ਼ੇਅਰ ਕਰ ਦੋ....