ਇੱਕ ਵਾਰ ਇਕ ਮਾਸਟਰ ਨੇ ਬੱਚੇ ਨੂੰ ਪੁੱਛਿਆ
ਕਿ ਦੱਸ..... ਤੇਰੇ ਵਾੜੇ ਵਿਚ 15 ਭੇਡਾਂ ਹਨ
ਇਕ ਭੇਡ ਛਾਲ ਮਾਰ ਕੇ ਬਾਹਰ ਨਿਕਲ ਗਈ
ਪਿਛੇ ਕਿੰਨੀਆ ਬਚਣਗੀਆ?
.
.
ਬੱਚਾ ਕਹਿੰਦਾ "ਮਾਸਟਰ ਜੀ ਕੋਈ ਵੀ ਨਹੀ"
ਮਾਸਟਰ ਕਹਿੰਦਾ :- ਲਾਹਨਤੀ !
ਤੈਨੂੰ ਐਨਾ ਅਸਾਨ ਗਣਿਤ ਨਹੀਂ ਆਉਂਦਾ ?
.
.
ਬੱਚੇ ਨੇ ਕਿਹਾ :- ਮਾਸਟਰ ਜੀ ਮੈਨੂੰ ਗਣਿਤ ਆਉਂਦਾ ... ਪਤਾ ਨਹੀ...
ਪਰ ਤੁਹਾਨੂੰ ਭੇਡਾਂ ਬਾਰੇ ਨਹੀ ਪਤਾ....  ਜਿਧਰ ਇਕ ਨੇ ਜਾਣਾ
ਬਾਕੀਆਂ ਨੇ ਅੰਨੀਆਂ ਹੋ ਕੇ ਉਹਦੇ ਪਿਛੇ ਹੀ ਭੱਜਣਾ ;) :P

Leave a Comment


Notice: ob_end_clean(): Failed to delete buffer. No buffer to delete in /home/desi22/desistatus/view.php on line 331
0