ਪੱਟਤਾ ਪਟੋਲਿਆ ਓਏ ਪੁੱਤ ਜੱਟ ਦਾ,
ਮਾਪਿਆ ਦਾ ਲਾਲ ਖੁੰਜੇਂ ਲਾ ਕੇ ਰੱਖਤਾ,
ਹੁਸਣ ਤੇਰੇ ਨੇ ਯਾਰ ਮਲੰਗ ਕਰਤੇ ,
ਮਿੱਤਰਾ ਨੇ ਸਾਰਾ ATM ਚੱਟਤਾ,
ਪੱਟਤਾ ਪਟੋਲਿਆ ਓਏ ਪੁੱਤ ਜੱਟ ਦਾ:::::

Leave a Comment


Notice: ob_end_clean(): Failed to delete buffer. No buffer to delete in /home/desi22/desistatus/view.php on line 331
0