Police ਵਾਲੇ ਨੇ ਸ਼ਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ ???
ਸਰਾਬੀ – ਕੀ ਕਰਾ ਮਜਬੂਰੀ ਸੀ, frown

Police ਵਾਲਾ – ਕੀ ਮਜਬੂਰੀ ਸੀ?
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ... wink

 

Leave a Comment