ਕਹਿੰਦੀ ਤੂੰ ਸਾਡੇ ‪#‎ਪਿੰਡ‬ ਨਾ ਆਇਆ ਕਰ,
ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ,.
.
ਮੈਂ ਕਿਹਾ ‪#‎ਕਮਲੀਏ‬, .
.
.
ਮੈਨੂੰ ਤਾਂ ਕਦੇ ਸਾਲਾ
‪#‎Temple_Run‬ ਵਾਲਾ ‪#‎ਬਾਂਦਰ‬
ਨੀਂ ਫੜ ਸਕਿਆ,
ਤੇ ਤੇਰੇ ‪#‎ਭਰਾ‬ ਕੀ ਚੀਜ  ਆ...

Leave a Comment