Page - 56

Rehna painda JAAN Di JAAN banke

DOSTI Karo Na Kade vi ANJAAN banke
PYAR aina karo ke MAR KE Vi Jinda rahiye pehchan banke,
JAAN kehna kise nu koi sokhi gal nhi
KYUNKI rehna painda E JAAN Di JAAN banke.

Meri aakhri khavahish tu hove

ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ,
ਬੋਲ ਨਾ ਹੋਵੇ ਜ਼ੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ...
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿੱਚ ਤੂੰ ਹੀ ਤੂੰ ਹੋਵੇਂ...
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ,
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!!!

Pyar mile tan kadar kareyo

Vehnde hanjua di zuban nahi hundi,
lafzan ch mohabat byan nahi hundi,
pyar mile tan kadar kareyo,
kyunki kismat har kise te mehrban nahi hundi.

Weather Romantic Hoya Poora

Aa Gya Cloud Pain Rain Diya kanian ,
Kariye Ki Hun Saadi Jaan Utte Banian..
Weather Romantic Hoyea Poora Beimaan ,
Bass Hoiye Asin Dono Main Te Meri Jaan ♥

ਆ ਗਿਆ Cloud ਪੈਣ Rain ਦੀਆਂ ਕਣੀਆਂ
ਕਰੀਏ ਕੀ ਹੁਣ ਸਾਡੀ ਜਾਨ ਤੇ ਬਣੀਆ
Weather Romantic ਹੋਇਆ ਪੂਰਾ ਬੇਈਮਾਨ
ਬੱਸ ਹੋਈਏ ਅਸੀਂ ਦੋਨੋ ਮੈਂ ਤੇ ਮੇਰੀ ਜਾਨ ♥

Ikk Aas tainu agle Janab ch paun di

• ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕੀ ਕਰੇਗਾ...?
• ਮੈ ਕਿਹਾ ਕੋਸ਼ਿਸ਼ ਕਰਾਂਗਾ ਜਿੰਦਗੀ ਮਿਟਾਉਣ ਦੀ....

• ਉਹ ਕਹਿੰਦੀ ਇੰਝ ਕਰਕੇ ਕੀ ਮਿਲੇਗਾ ਤੈਨੂੰ...?
• ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ 'ਚ ਪਾਉਣ ਦੀ...


Notice: ob_end_clean(): Failed to delete buffer. No buffer to delete in /home/desi22/desistatus/category.php on line 374