Hoshiyar Bacheyan Naal
ਸਕੂਲ ਟਾਈਮ ਮੈਂ
ਬਿਲਕੁਲ ਨਹੀਂ ਪੜ੍ਹਦਾ ਸੀ ☹️
ਫੇਰ ਮੈਡਮ ਨੇ ਮੈਨੂੰ
ਹੁਸ਼ਿਆਰ ਬੱਚਿਆਂ ਨਾਲ
ਬਿਠਾਉਣਾ ਸ਼ੁਰੂ ਕਰ ਦਿੱਤਾ
ਮੁੜ ਕੇ ਹੁਸ਼ਿਆਰ ਬੱਚੇ ਵੀ ਪੜ੍ਹਨੋਂ ਗਏ 😀😂
ਸਕੂਲ ਟਾਈਮ ਮੈਂ
ਬਿਲਕੁਲ ਨਹੀਂ ਪੜ੍ਹਦਾ ਸੀ ☹️
ਫੇਰ ਮੈਡਮ ਨੇ ਮੈਨੂੰ
ਹੁਸ਼ਿਆਰ ਬੱਚਿਆਂ ਨਾਲ
ਬਿਠਾਉਣਾ ਸ਼ੁਰੂ ਕਰ ਦਿੱਤਾ
ਮੁੜ ਕੇ ਹੁਸ਼ਿਆਰ ਬੱਚੇ ਵੀ ਪੜ੍ਹਨੋਂ ਗਏ 😀😂
-: ਜੀਵਨ ਕੀ ਹੈ :-
ਬਚਪਨ 'ਚ ਹੋਮ ਵਰਕ
ਜਵਾਨੀ 'ਚ ਹੋਮ ਲੋਨ
ਬੁਢੇਪੇ 'ਚ ਹੋਮ ਅਲੋਨ
ਫਿਰ ਘਰ ਬਹਿ ਕੇ ਅਨੁਲੋਮ ਵਿਲੋਮ 😃
ਬੰਦਾ ਜਿੰਨਾਂ ਮਰਜੀ ਮੁਸੀਬਤ ਜਾਂ
ਗਮ ਚ ਹੋਵੇ ਕੋਈ ਨਹੀ ਦੇਖਦਾ 😥
ਪਰ ਬੰਦਾ ਜੇ ਠੇਕੇ ਤੋ ਬੋਤਲ ਲੈਦਾਂ ਹੋਵੇ
ਉਸ ਨੂੰ ਅੱਧਾ ਸਹਿਰ ਦੇਖ ਲੈਦਾਂ 😛🤣
ਦੋ ਅਮਲੀ ਤੁਰੇ ਜਾਂਦੇ ਸੀ
ਇੱਕ ਕਹਿੰਦਾ ਯਾਰ ਕੱਪੜਿਆਂ ਵਿੱਚੋਂ
ਮੁਸ਼ਕ ਆ ਰਿਹਾ ਕੱਪੜੇ ਬਦਲ ਲਈ ਏ
ਉਹਨਾਂ ਨੇ ਆਪਸ ਵਿੱਚ ਕੱਪੜੇ ਬਦਲ ਲਏ
ਬੱਸ ਇਸੇ ਨੂੰ ਬਦਲਾਅ ਕਹਿੰਦੇ ਨੇ 😜😀
ਜੇ ਘਰਵਾਲੀ ਘਰੇ ਨਾ ਹੋਵੇ
ਤਾਂ ਘਰ ਖਾਣ ਨੂ ਆਉਂਦਾ
ਜੇ ਘਰਵਾਲੀ ਘਰੇ ਹੋਵੇ ਤਾਂ
ਓਹ ਆਪ ਖਾਣ ਨੂ ਆੳਦੀ ਆ
ਹੁਣ ਦੱਸੋ ਬੰਦਾ ਕਿੱਧਰ ਜਾਵੇ ? 🤔🤔