punjabi status

ਗੁੱਸੇਖੋਰੀਆਂ ਚ ਆਵੇ ਜੱਟ ਪਹਿਲੇ ਨੰਬਰੀਂ,
ਘੂਰੀ ਅੱਖ ਦੀ ਨਾ ਗਸ਼ੀਆਂ ਵੀ ਪਾ ਦਿੰਦਾ ਏ...
ਜੇਹੜੇ ਮਿੱਠੇ ਬਣ -ਬਣ ਮੋਡਿਆਂ ਤੇ ਚੜਦੇ,
ਇੱਕੋ ਵੇਰੀ ਵਿੱਚ ਸਾਰੇ ਥੱਲੇ ਲਾਹ ਦਿੱੰਦਾ ਏ...

Leave a Comment