Page - 110

Main marya propose pee ke whisky

ਮੈਨੂੰ ਹੋਇਆ ਸੀ ਇਸ਼ਕ਼ !!
ਉਹ ਕਹਿੰਦੀ "NO This is RISK"
.
ਮੈਂ ਮਾਰਿਆ #Propose ਪੀ ਕੇ ਵਿਸਕੀ !!
ਕਹਿੰਦੀ " NO ਤੂੰ ਹੋ ਗਿਆ RISKY "
.
ਜਦ ਮੈਂ ਪੀ ਕੇ ਆਇਆ #BEER !!
ਕਹਿੰਦੀ " NO ਹਜੇ ਵੀ ਨੀ ਗਲ ਬਣੀ DEAR "
ਜਦ ਮੈਂ ਪੀਤੀ ਰਮ !!
ਕਹਿੰਦੀ " ਹਜੇ ਵੀ ਤੇਰੀ ਗਲ ch ਹੈ ਨੀ ਦਮ "
.
ਮੈਂ ਕਿਹਾ ਮੈਂ ਹੋ ਗਿਆ ਤੇਰੇ ਪਿਛੇ #ਸ਼ਰਾਬੀ !!
ਕਹਿੰਦੀ " ਆਹੀ ਤੇਰੇ ਚ ਹੈ ਖ਼ਰਾਬੀ "
ਮੈਂ ਕਿਹਾ ਮੈਨੂੰ ਹੈ ਤੇਰੇ ਨਾਲ PYAR !!
ਕਹਿੰਦੀ  " i m SORRY
I have Already ਇਕ ਯਾਰ "..... :/ :(

Kehndi dass meri jean kinne di

ਕਲ ਮੈਨੂ ਕਾਲਜ 'ਚ ਆ ਕੇ ਕਹਿਣ ਲਗੀ
ਵੇ ਦੱਸ ਮੇਰੀ ਆਹ ਜੀਨ ਕਿਨੇ ਦੀ ਹੋਵੇਗੀ
.
.
ਮੈ ਕਿਹਾ 1700 ਦੀ ਆ
ਕਹਿਦੀ ਤੈਨੂੰ ਕਿਦਾਂ ਪਤਾ ਲਗਾ

ਮੈ ਕਿਹਾ ਤੇਰੀ ਜੀਨ ਪਿਛੇ
ਜਿਸਦਾ Mobile ਵਿਕਿਆ  ਉਸ ਵਿਚਾਰੇ ਨੇ ਦਸਿਆ___ :D :P

Asin Jeonde Marde Ik Baar

ਅਸੀ ਜਿਉਦੇ ਆਂ ਇੱਕ ਵਾਰ,
ਅਸੀ ਮਰਦੇ ਆਂ ਇੱਕ ਵਾਰ,
ਪਿਆਰ ਵੀ ਇੱਕ ਵਾਰ ਹੁੰਦਾ,
ਤੇ ਵਿਆਹ ਵੀ ਇੱਕ ਵਾਰ ਹੀ ,
.
.
.
.
.
.
.
.
.
.
.
ਤਾਂ ਫਿਰ ਸਾਲੇ ਪੇਪਰ ਕਿਉ
ਵਾਰ-ਵਾਰ ਆਉਦੇ ਨੇ !!!  :(

Sanu propose vi nhi karna aunda

ਸਾਨੂੰ ਤਾ ਸਾਲਾ ਕੁੜੀ ਨੂੰ
propose ਵੀ ਨਹੀਂ ਕਰਨਾ ਆਉਂਦਾ
ਕੁੜੀ ਨੂ ਪੁੱਛਦੇ ਰਹੀਦਾ
ਤੁਸੀਂ ਕਣਕ ਵਢ ਲਈ
ਮਝਾਂ ਕਿੰਨੀਆਂ ਰਖੀਆਂ
ਤੇਰੇ Bapu ਨੇ ਟਰੈਕਟਰ ਕਿਹੜਾ ਰਖਿਆ
ਸੁਣਨ ਵਾਲੇ ਨੂ ਏਦਾ ਲਗਦਾ
ਜਿਦਾ ਕੁੜੀ ਨਾ ਪਿਆਰ ਨੀ
ਉਹਦੇ ਘਰ ਦੁੱਧ ਦੀ ਬਾਣ ਲਾਉਣੀ ਹੋਵੇ ./// :P

Facebook utte RIshtedari mardi

ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ
ਅਸ਼ਿਕ਼ਾ ਨੂੰ Net ਦੀ ਸਪੀਡ ਮਾਰਦੀ
Yaara ਨੂੰ ਤਾ ਬੁਰਾ ਜੇਹਾ ਕੁਮੇਟ ਮਾਰਦਾ
ਯਾ Fake id ਦਾ ਸਸਪੈਂਸ ਮਾਰਦਾ
DIN-RAAT Chat ਦੀ ਬਿਮਾਰੀ ਮਾਰਦੀ
Facebook ਉੱਤੇ ਰਿਸ਼ਤੇਦਾਰੀ ਮਾਰਦੀ