Page - 141

Kehndi hun tu yaad ni karda

ਕਿਹੰਦੀ, ਹੁਣ ਤੂੰ ਭੂਲਦਾ ਜਾਨਾ
ਯਾਦ ਨੀ ਕਰਦਾ....!!
..
..
..
... ..
ਕਮਲੀਏ ਮੈਂ ਤਾਂ ਰੋਟੀ ਖਾ ਕੇ ਸਬਜ਼ੀ ਭੁੱਲ
ਜਾਨਾ ਕਿਹੜੀ ਸੀ....!!
___ ਤੂੰ ਕੀ ਚੀਜ਼ ਆ ___ :P

Ena hull ke naa hasya kar tu

ਬੜਾ Make up ਕਰਦੀ ਸੋਹਣੀਏ .

Jean ਦੇ ਨਾਲ ਟੌਪ ਪਾਵੇ ਬੜਾ ਭੀੜਾ, .

ਇਹਨਾ ਖੁਲ ਕੇ ਨਾ ਐਵੇ ਹਸਿਆ ਕਰ ਤੂੰ .

ਦੰਦਾ ਨੂੰ ਲਗਿਆ ਦਿਸਦਾ ਤੇਰੇ ਕੀੜਾ.
.. :P

Tu mere Page te Post padhya kar

ਤੂੰ ਉਮਰ ਚ ਕੁੜੀਏ ਛੋਟੀ ਏ , ਐਂਵੇਂ ਨਾ ਬਹੁਤਾ ਸੜਿਆ ਕਰ....

ਤੇਰੇ ਪੱਲੇ ਵੀ ਕੁਝ ਪੈ ਜੂ___ ਤੂੰ ਮੇਰੇ PAGE ਦੇ POST ਪੜਿਆ ਕਰ..

Ghat gya tel da kharcha

ਘਟ ਗਿਆ ਖਰਚਾ ਤੇਲ ਦਾ,
" Bullet" ਵੀ ਖੜ੍ਹਾ ਹੀ ਰਹਿੰਦਾ ਏ
ਕਿਉਂਕਿ ਕਾਕਾ ਜਿਆਦਾਤਰ
ਹੁਣ ਨੈੱਟ ਤੇ ਬਹਿੰਦਾ ਏ,,,♥

Pyaar Yaari Utte Bhaari

ਪਿਆਰ ਵਾਲੇ ਮਸਲੇ___
ਯਾਰੀ ਉੱਤੇ ਭਾਰੀ ਪੈ ਗਏ ਨੇ___
ਮੇਰੇ ਸਾਰੇ ਯਾਰ ਕੰਜਰ___
ਕੁੜੀਆ ਜੋਗੇ ਰਹਿ ਗਏ ਨੇ___