Page - 16

Kudi Main College jaa rahi aa

ਮੁੰਡਾ ਆਪਣੀ ਸਹੇਲੀ ਨੂੰ ਫੋਨ ਤੇ "ਹੈਲੋ ਤੂੰ ਕਿੱਥੇ ਆ "
.
ਕੁੜੀ " ਮੈਂ ਕਾਲਜ਼ ਜਾ ਰਹੀ ਆਂ ਆਪਣੇ
ਪਾਪਾ ਦੀ Audi 'ਚ, ਅਤੇ ਤੂੰ ਕਿੱਥੇ ਆ ??
.
.
ਮੁੰਡਾ ਹੱਸ ਕੇ " ਮੈਂ ਬੱਸ 'ਚ ਮਗਰਲ਼ੀ ਸੀਟ ਤੇ ਬੈਠਾ ਆ
ਤੇ ਟਿਕਟ ਨਾ ਕਟਾਈ ਆਪਣੀ, ਮੈਂ ਕਟਾ ਲੀ ਤੇਰੀ ਵੀ " :D

Ohnu neend ch turan di aadat hai

ਸੁਪਰ ਬੇਜ਼ਤੀ
.
ਜਮਾਤ 'ਚ ਬੋਰਿੰਗ ਲੈਕਚਰ ਚੱਲ ਰਿਹਾ ਸੀ ..
ਅਚਾਨਕ ਇੱਕ ਮੁੰਡਾ ਉੱਠ ਕੇ ਬਾਹਰ ਚੱਲ ਗਿਆ ..
ਲੈਕਚਰਾਰ ਪੁਛਦਾ: ਇਹ ਮੁੰਡਾ ਬਾਹਰ ਕਿਉ ਗਿਆ .. ??
.
.
ਮੁੰਡੇ ਦਾ ਦੋਸਤ ਕਹਿੰਦਾ: ਸਰ ਉਹਨੂੰ ਨੀਂਦ 'ਚ ਤੁਰਣ ਦੀ ਆਦਤ ਏ :P :D

Nursery kid ne paper te peshab karta

ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ 'ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ ਕਰੀ !! :P :D

Blood Group koi vi challu

ਪੱਪੂ ਨਰਸ ਨੂੰ:- ਮੈਨੂੰ ਇਕ ਖੂਨ ਦੀ ਬੋਤਲ ਚਾਹੀਦੀ ਆ
.
 ਨਰਸ :- Blood Group ਦੱਸੋ ?
.
ਪੱਪੂ :- ਕੋਈ ਵੀ Group ਚੱਲੂ
ਨਰਸ:- ਐਦਾਂ ਕਿਦਾਂ ਚੱਲੂ?
.
ਪੱਪੂ:- ਮੈਂ ਤਾਂ ਮਾਸ਼ੂਕ ਨੂੰ #Love ਲੈਟਰ ਲਿਖਣਾ ਆ " :P :D

Amli bank ch paise jama karaun gya

#ਅਮਲੀ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ
.
ਪੈਸੇ ਵੇਖ ਕੇ ਬੈੰਕ ਮਨੇਜਰ ਕਹਿੰਦਾ :-
ਸਰ ਇਹ ਸਾਰੇ ਨੋਟ ਤਾਂ #ਨਕਲੀ ਨੇ
.
.
ਅਮਲੀ ਗੁੱਸੇ 'ਚ ਕਹਿੰਦਾ :-
ਸਾਲਿਆ #ਨਕਲੀ ਏ ਤਾਂ ਤੈਨੂੰ ਕੀ ਫਰਕ ਪੈਂਦਾ ?
.
ਜਮਾਂ ਤਾਂ ਮੇਰੇ ਖਾਤੇ 'ਚ ਈ ਹੋਣੇ ਆ ਨਾ " :D :P