Page - 28

Munde ne Kudi nu ice-cream le ditti

ਕੁੜੀ ਨੇ ice-cream ਮੰਗੀ,
ਮੁੰਡੇ ਨੇ ਲੈ ਦਿੱਤੀ
ਕੁੜੀ - Thank U
ਮੁੰਡਾ - ਬੱਸ Thank U ??
.
ਕੁੜੀ - U want Kiss ?
ਮੁੰਡਾ- ਚਪੇੜਾਂ ਨਾ ਖਾ ਲਈਂ
ਅੱਧੀ ice-cream ਦੇ :D :P

Papa main vi gaddi ch jana

ਬੱਚਾ : ਪਾਪਾ ਮੈਂ ਵੀ ਗੱਡੀ 'ਚ ਜਾਣਾ
ਪਾਪਾ : ਨਹੀਂ ਬੇਟਾ
ਰੱਬ ਨੇ ਆਪਾਂ ਨੂੰ ਦੋ ਪੈਰ ਕਿਸ ਲਈ ਦਿੱਤੇ ਨੇ
.
.
ਬੱਚਾ : 1 ਕਲਚ ਨਪੱਣ ਤੇ 2ਜਾ ਰੇਸ ਦੇਣ ਲਈ :P :D

Pappu da gwandi mar geya

ਇੱਕ ਵਾਰ ਪੱਪੂ ਦਾ ਗੁਆਂਢੀ ਮਰ ਗਿਆ,
ਪੱਪੂ ਉਹਨਾਂ ਦੇ ਘਰ ਗਿਆ
ਪੱਪੂ - ਹਾਲੇ body ਆਈ ਨੀ
ਰਿਸਤੇਦਾਰ - ਨਹੀ ਜੀ ਹਾਲੇ ਨਹੀ ਆਈ
.
ਏਨੇ ਨੂੰ Ambulance body ਲੈ ਕੇ ਆ ਜਾਂਦੀ ਆ
ਪੱਪੂ - ਲਉ,  ਕਿੰਨੀ ਲੰਮੀ ਉਮਰ ਆ
ਹੁਣੇ ਯਾਦਾ ਕੀਤਾ ਸੀ Sale nu____ :D :P

Jhande Amli nu daaku chukk ke le gye

ਝੰਡੇ ਅਮਲੀ ਨੂੰ ਡਾਕੂ ਚੁੱਕ ਕੇ ਲੈ ਗਏ
ਤੇ ਕਮਰੇ 'ਚ ਬੰਦ ਕਰ ਦਿੱਤਾ
ਅਮਲੀ ਉੱਚੀ ਉੱਚੀ ਹੱਸੀ ਜਾਵੇ ਹਾ ਹਾ ਹਾ ਹਾ______
ਡਾਕੂ ਕਹਿੰਦੇ ਕੀ ਹੋਇਆ__
ਅਮਲੀ ਕਹਿੰਦਾ ਜੇ ਮੈਂ ਦੱਸਿਆ ਤਾਂ ਤੁਸੀਂ ਮੈਨੂੰ ਕੁੱਟਣਾ
ਡਾਕੂ ਕਹਿੰਦੇ ਸਾਲਿਆ ਜੇ ਨਾਂ ਦੱਸਿਆ ਤਾਂ ਪੈਣੀਆਂਆ ਤਾਂ ਵੀ ਬਹੁਤ ਆ
ਅਮਲੀ ਕਹਿੰਦਾ ਤੁਸੀਂ ਮੈਨੂੰ ਕਮਰੇ ਚ ਬੰਦ ਕਰਕੇ ਗਏ ਸੀ ਨਾ
ਡਾਕੂ ਕਹਿੰਦੇ ਆਹੋ
ਅਮਲੀ ਕਹਿੰਦਾ ਗਏ ਸੀ ਨਾ
ਡਾਕੂ ਕਹਿੰਦੇ ਆਹੋ_____
ਅਮਲੀ ਕਹਿੰਦਾ: ਤੁਸੀਂ ਬਾਰੀ ਖੁਲੀ ਛੱਡ ਗਏ ਸੀ
ਮੈਂ ਦੋ ਵਾਰੀ ਘਰ ਵੀ ਜਾ ਆਇਆ,,,. haha :D :v

Ik aadmi public toilet wich baitha si

ਇਕ ਆਦਮੀ Public Toilet ਵਿੱਚ ਬੈਠਾ ਸੀ
ਨਾਲ ਦੇ Toilet ਵਿਚੋ ਆਵਾਜ ਆਈ:- ਕੀ ਹਾਲ ਚਾਲ ਏ
ਆਦਮੀ  ਡਰਦਾ ਮਾਰਾ ਕਹਿੰਦਾ :- ਠੀਕ ਆ
ਫਿਰ ਅਵਾਜ ਆਈ :- ਕਦੋਂ ਆਏ ਹੋ ਜਾਨ
ਆਦਮੀ :- ਪੰਜ ਕੁ ਮਿੰਟ ਹੋਏ ਹਜੇ
ਫਿਰ ਅਵਾਜ. ਆਈ: - ਕੀ ਕਰਦੇ ਪਏ ਹੋ
ਆਦਮੀ :- ਬੈਠਾ ਹੋਇਆ ਆ
ਫਿਰ ਅਵਾਜ. ਆਈ : - ਮੈਂ ਆਵਾਂ
ਆਦਮੀ :- ਨਹੀਂ ਨਹੀਂ ਮੈ Busy ਆਂ
OK ਜਾਨ ਮੈ ਬਾਅਦ ਵਿੱਚ ਫੋਨ ਕਰਦਾ
ਨਾਲ ਦੇ Toilet ਵਿੱਚ ਕੋਈ ਕੰਜਰ ਸਾਡੀਆਂ ਗੱਲਾ ਸੁਣ ਰਿਹਾ ਏ ". lolllll :D

0