Page - 58

Tenu kita pyar par keha ni kade

Tenu kita ae pyar par keha ni kade
bas dekh dekh tenu dil thaar lyi da
tu vi takk di e chori, kare sanu tu pyar
par sang de hi Dil nu khilaar layi da

Main paak pavittar ho jaavan

ਅਸੀਂ ਰੱਬ ਧਿਆਉਣਾ ਛੱਡ ਦਈਏ... ਹਰ ਅੰਗ ਵੀ ਆਪਣਾ ਵੱਢ ਲਈਏ...
ਬੱਸ ਤੇਰੀ ਜਾਨ ਬਚਾਉਣ ਲਈ....ਅਸੀਂ ਸੀਨੇ ਖੰਜਰ ਗੱਡ ਲਈਏ,,
ਤੈਨੂੰ ਤੱਤੀ ਵਾ ਵੀ ਨਾ ਲੱਗੇ.. ਮੈਂ ਅੱਗ ਦੇ ਵਿੱਚ ਖਲੋ ਜਾਵਾਂ...
ਤੱਕ ਰੱਬੀ ਨੈਣਾਂ ਵਾਲਿਆ ਵੇ, ਮੈਂ ਪਾਕ ਪਵਿੱਤਰ ਹੋ ਜਾਵਾਂ.....

Tu E goohda pyar mera

ਤੂੰ ਏ ਗੁੜ੍ਹਾ ਪਿਆਰ ਮੇਰਾ, ਜਿੰਦ ਤੇਰੇ ਨਾਂ ਕਰ ਜਾਵਾਂ
ਤੇਨੂੰ ਨਾ ਕੁੱਝ ਹੋਵੈ, ਭਾਂਵੇ ਮੈਂ ਪਹਿਲਾਂ ਮਰ ਜਾਵਾਂ
ਮੈਨੂੰ ਅਪਣਾ ਹੋਵਣ ਦੇ, ਗੱਲ ਲੱਗਕੇ ਰੋਵਣ ਦੇ
ਬਿੰਨ ਜੀ ਨਹੀ ਸਕਦਾ ਤੇਰੇ , ਰਹਿਣਾ ਤੇਰੇ ਨਾਲ
ਮੇਰੇ ਸਾਹ ਵੀ ਤੇਰੇ ਨਾਲ, ਮੇਰੇ ਰਾਹ ਵੀ ਤੇਰੇ ਨਾਲ ♥

Kyon sanu sajjna sataunda nhi

ਤੱਕਦਾ ਵੀ ਨਹੀਂ ਤੇ ਬੁਲਾਉਂਦਾ ਵੀ ਨਹੀਂ
ਖਬਰ ਵੀ ਰਖਦੈ , ਭੁਲਾਉਂਦਾ ਵੀ ਨਹੀਂ

ਫੇਰ ਖੁਦ ਹੀ ਲੜ ਕੇ ਓਹ ਦੂਰ ਹੋ ਗਿਐ
ਕਰਦੈ ਵਿਖਾਵਾ ਕਿ ਚਾਹੁੰਦਾ ਵੀ ਨਹੀਂ

ਅਸੀਂ ਦਿਲੋਂ ਕਢਿਐ, ਇਲ੍ਜ਼ਾਮ ਲਾਉੰਦੈ
ਵੇਹੜੇ ਜੋ ਦਿਲ ਦੇ ਆਉਂਦਾ ਵੀ ਨਹੀਂ

ਆਜਾ,ਸਮਾਂ ਹੈ, ਫੇਰ ਕਹਿੰਦਾ ਫਿਰੇਂਗਾ
ਕਿਓਂ ਸਾਨੂੰ ਸੱਜਣਾ ਸਤਾਉਂਦਾ ਵੀ ਨਹੀਂ....

Hove Yaar Saahan To Pyara

Ek vaari Kita Kise Naal Pyaar
Kade Bhulaya Nahiyo Janda

Jehda Hove Yaar Saahan To Pyara
Kade Pairan Thalle Roleya Nahi Janda…