Bina dard hanjhu vahaye nhi jaande
ਬਿਨਾਂ "Dard ਦੇ Hanjhu" ਵਹਾਏ ਨਹੀ ਜਾਂਦੇ
ਬਿਨਾਂ "Pyaar ਦੇ Rishte" ਨਿਭਾਏ ਨਹੀ ਜਾਂਦੇ
ਜਿੰਦਗੀ ਵਿੱਚ ਇੱਕ ਗੱਲ ਜਰੂਰ "YaaD" ਰੱਖਣਾ
ਕਿਸੇ ਨੂੰ ਰੁਵਾ ਕੇ ਕਦੇ ਆਪਣੇ "Supne" ਸਜਾਏ ਨਹੀ ਜਾਂਦੇ
ਬਿਨਾਂ "Dard ਦੇ Hanjhu" ਵਹਾਏ ਨਹੀ ਜਾਂਦੇ
ਬਿਨਾਂ "Pyaar ਦੇ Rishte" ਨਿਭਾਏ ਨਹੀ ਜਾਂਦੇ
ਜਿੰਦਗੀ ਵਿੱਚ ਇੱਕ ਗੱਲ ਜਰੂਰ "YaaD" ਰੱਖਣਾ
ਕਿਸੇ ਨੂੰ ਰੁਵਾ ਕੇ ਕਦੇ ਆਪਣੇ "Supne" ਸਜਾਏ ਨਹੀ ਜਾਂਦੇ
ਲੋਕੀਂ ਤਾਰੇ ਗਿਣਦੇ ਨੇ, ਅਸੀ ਲਾਰੇ ਗਿਣਦੇ ਆਂ__
ਜੋ ਹਰ ਮੋੜ ਤੇ ਮਿਲਦੇ ਸੀ, ਓਹ ਸਹਾਰੇ ਗਿਣਦੇ ਆਂ__
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ__
ਝੱਲਿਆ ਦਿਲਾ ਓਏ__ਹਰ ਇਕ ਦਾ ਨਹੀ ਹੋਈਦਾ_
ਸਾਡੀ ਰੂਹ ਵਿੱਚ ਯਾਦਾਂ ਤੇਰੀਆਂ ਨੇ,
ਯਾਦਾਂ ਤੇਰੀਆਂ ਸਾਡੀਆਂ ਕਮਜ਼ੋਰੀਆਂ ਨੇ,
ਤੂੰ ਲੱਖ ਵਾਰੀ ਭਾਵੇ ਸਾਨੂੰ ਭੁਲਾ ਦੇਵੇ,
ਪਰ ਸਾਡੀਆਂ ਅੱਖਾਂ ਵਿੱਚ ਅੱਜ ਵੀ ਉਡੀਕਾਂ ਤੇਰੀਆਂ ਨੇ.............
ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ
ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ
ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ
ਭਾਵੇ ਉਜਾੜ ਦਿਓ ਭਾਵੇ ਤਾਰ ਦਿਓ
ਅਸੀਂ ਪੈਰ ਤੇਰੀ ਦੀ ਮਿੱਟੀ ਵਰਗੇ
ਭਾਵੇ ਰਖ ਲਿਓ ਭਾਵੇ ਝਾੜ ਦਿਓ
ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹਥ
ਭਾਵੇ ਜੀਣ ਦਿਓ ਭਾਵੇ ਮਾਰ ਦਿਓ...
ਮੰਜਿਆਂ ਤੇ ਬਹਿੰਦੇ ਸੀ
ਕੋਲ ਕੋਲ ਰਹਿੰਦੇ ਸੀ
ਸੋਫੇ ਬੈੱਡ ਆ ਗਏ ਨੇ
ਦੂਰੀਆਂ ਵਧਾ ਗਏ ਨੇ
ਛਤਾਂ ਤੇ ਨਾ ਸੌਂਦੇ ਹੁਣ
ਬਾਤਾਂ ਵੀ ਨਾ ਪੌਂਦੇ ਹੁਣ
ਵਿਹੜੇ ਵਿਚ ਰੁਖ ਸਨ
ਸਾਂਝੇ ਸੁਖ ਦੁਖ ਸਨ
ਬੂਹਾ ਖੁੱਲ੍ਹਾ ਰਹਿੰਦਾ ਸੀ
ਰਾਹੀ ਵੀ ਆ ਬਹਿੰਦਾ ਸੀ
ਕਾਂ ਵੀ ਕੁਰਲਾਉਂਦੇ ਸੀ
ਪਰਾਹੁਣੇ ਵੀ ਆਉਂਦੇ ਸੀ
ਸਾਇਕਲ ਹੀ ਕੋਲ ਸੀ
ਤਾਂ ਵੀ ਮੇਲ ਜੋਲ ਸੀ
ਰਿਸ਼ਤੇ ਨਿਭਾਉਂਦੇ ਸਾਂ
ਰੁੱਸਦੇ ਮਨਾਉਂਦੇ ਸਾਂ
ਪੈਸਾ ਭਾਵੇਂ ਘੱਟ ਸੀ
ਮੱਥੇ ਤੇ ਨਾ ਵੱਟ ਸੀ
ਕੰਧਾਂ ਕੌਲੇ ਕੱਚੇ ਸਨ
ਸਾਕ ਸਾਰੇ ਸੱਚੇ ਸਨ
ਸ਼ਾਇਦ ਕੁਝ ਪਾਇਆ ਹੈ
ਬਹੁਤਾ ਤਾਂ ਗੁਆਇਆ ਹੈ..... :(