Dard terian yaadan de
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ
ਕੁਝ ਕੰਨਾਂ ਵਿਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿਚ ਤੜਫਦੇ ਨੇ...
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ
ਕੁਝ ਕੰਨਾਂ ਵਿਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿਚ ਤੜਫਦੇ ਨੇ...
ਨੀ ਤੇਰੀ ਜੁਬਾਨ ਚੱਲਦੀ ਕੈਂਚੀ ਵਾਂਗੂੰ
ਤੇ ਸਾਡਾ ਦਿਮਾਗ ਚੱਲਦਾ ਏ ....
ਨੀ ਤੇਰੇ ਜਿਹੀਆਂ ਅਸੀਂ ਕਈ ਛੱਡੀਆਂ
ਤੂੰ ਸਮਝੇ ਅਜੇ ਜੁਆਕ ਕੱਲ ਦਾ ਏ ... :D
ਮੁਹੱਬਤ ਮੁਹੱਬਤ ਹੀ ਹੁੰਦੀ ਆ ਬੱਸ ਰੰਗ ਬਦਲੇ ਹੋਏ ਨੇ,
ਕਹਿੰਦੇ ਮੁਹੱਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
ਬਸ ਮਿਲਣ ਮਿਲਾਉਣ ਦੇ ਢੰਗ ਬਦਲੇ ਹੋਏ ਨੇ,
ਅੱਜ ਵੀ ਓਨੀ ਹੈ ਪਾਕ ਮੁਹੱਬਤ ਇਸ ਜੱਗ ਤੇ,
ਬਸ ਸਮਝਣ ਸਮਝਾਉਣ ਦੇ ਪ੍ਰਸੰਗ ਬਦਲੇ ਹੋਏ ਨੇ,
ਮੁਹੱਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
ਬਸ ਮਿਲਣ ਮਿਲਾਉਣ ਦੇ ਢੰਗ ਬਦਲੇ ਹੋਏ ਨੇ.
kise di hamesha khush rehn di kasam
majboor kar dindi ae dosto
.
varna muskurahat piche dard lukona
koi ghat takleef nahi dinda...
ਨਾ ਤੇਰਾ ਯਾਰ ਪੁਰਾਣਾ ਪਾਪੀ ਨੀ...
ਤੇ ਨਾ ਹੀ ਰੰਗਰੂਟ ਗੋਰੀਏ ..
ਬੱਸ ਏਨੀ ਕੁ ਇੱਜਤ ਕਮਾਈ ਏ...
ਜਿਥੋਂ ਲੰਘੀਦਾ ਵੱਜਦੇ ਸਲੂਟ ਗੋਰੀਏ ...