Page - 332

Kuch Aasan te Mushkil Cheezan

1. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ
2. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ
3. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ
4 ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ
5. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ
6. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ
7. ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ

Insan de sing ate poonch hundi

ਸੋਚੋ ਜੇ ਦੁਨੀਆ ਤੇ ਸਾਰੇ ਇਨਸਾਨਾਂ ਦੇ ਸਿੰਗ ਅਤੇ ਪੂੰਛ ਲੱਗੀ ਹੁੰਦੀ ਤਾਂ ਮਹੌਲ ਕਿਵੇਂ ਦਾ ਹੋਣਾ ਸੀ
01. ਵਿਆਹ ਤੇ' ਘਰਵਾਲੇ ਅਤੇ ਘਰਵਾਲੀ ਦੀ ਫੋਟੋ ਖਿਚਣ ਵੇਲੇ ਫੋਟੋਗ੍ਰਾਫਰ ਨੇ ਕਹਿਣਾ ਸੀ ,'' ਭਾਜੀ, ਥੋੜਾ ਜਿਹਾ ਸਿੰਗ ਇਧਰ ਨੂੰ ਘੁੰਮਾ ਲਓ,
ਤੇ ਪੂੰਛ ਭੈਣ ਜੀ ਦੇ ਮੋਢਿਆਂ ਤੇ' ਰਖ ਲਓ..''
02. ਬੱਸਾ ਦੇ ਵਿਚ ਲਿਖਿਆ ਹੋਣਾ ਸੀ.:-
'ਸਿੰਗ ਅਤੇ ਪੂੰਛ ਬਾਹਰ ਨਾ ਕਢੋ'
'ਸਵਾਰੀ ਆਪਣੀ ਪੂੰਛ ਦੀ ਆਪ ਜ਼ਿਮੇਵਾਰ ਹੈ'
'1,2,3 ਸੀਟਾਂ ਤੇ ਪੂੰਛ ਮਾਰਨਾ ਮਨ੍ਹਾ ਹੈ'
'ਲੰਡੀ ਸਵਾਰੀ ਨੂੰ ਸੀਟ ਨਹੀ ਮਿਲੇਗੀ'
03.. ਪਿਓ ਨੇ ਆਪਣੇ ਵੇਹਲੇ ਪੁੱਤ ਨੂੰ ਕਹਿਣਾ ਸੀ,'' ਓਏ ਸਾਲਿਆ, ਕਿਉਂ ਸਾਰਾ ਦਿਨ ਕੁੜੀਆਂ ਪਿਛੇ ਪੂਛਾਂ ਮਾਰਦਾਂ ਤੁਰਿਆ-ਫਿਰਦਾਂ....
ਕੋਈ ਕੰਮ-ਧੰਦਾ ਕਰ ਲਿਆ ਕਰ..''
04. ਜਨਾਨੀਆਂ ਨੇ ਆਪਸ ਵਿਚ ਗੱਲਾਂ ਕਰਨੀਆਂ ਸੀ,''  ਨੀ ਮੇਰਾ ਵੱਡਾ ਮੁੰਡਾ ਸੋਨੂੰ ਤਾਂ ਵਾਲਾ ਈ ਸ਼ਰਾਰਤੀ ਹੋ ਗਿਆ. ..
ਲੈ ਕੱਲ ਆਪਣੇ ਪਿਓ ਦੇ ਸੁੱਤੇ ਪਏ ਦੀ ਪੂਛ ਤੇ ਦੰਦੀ ਵੱਡ'ਤੀ.. ਉਹਨਾਂ ਨੇ ਸਿੰਗਾਂ ਤੇ' ਚੱਕ ਲਿਆ....ਮੈਂ ਮਸਾਂ ਛਡਾਇਆ..''
05. ਅਖਬਾਰਾਂ ਦੀਆਂ ਖਬਰਾਂ ਬਦਲ ਜਾਣੀਆਂ ਸੀ...ਅਖਬਾਰਾਂ ਦੀਆਂ ਸੁਰਖੀਆਂ ਹੋਣੀਆਂ ਸੀ...
''ਮੋਗੇ ਵਿਚ ਭੜਕੀ ਹੋਈ ਭੀੜ ਦਾ ਪੁਲਿਸ ਵਲੋਂ ਪੂਛਾਂ ਫੜ ਕੇ ਕੁਟਾਪਾ''
''ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਦੀ ਪੂਛ ਵੱਢੀ''
''ਵਿਰੋਧੀ ਧਿਰ ਵਲੋਂ ਪੂਛਾਂ ਮਾਰ-ਮਾਰ ਕੇ ਪਾਰਲੀਮੈਂਟ ਵਿਚ ਸਪੀਕਰ ਦੀ ਕੁਰਸੀ ਤੋੜੀ''
06. ਗੀਤ ਵੀ ਬਦਲ ਜਾਣੇ ਸੀ, Sad Song ਕਿਵੇਂ ਹੋਣਾ ਸੀ....!!!
''ਪੂਛ ਹਿਲਾ ਕੇ ਪਿਆਰ ਜਤਾਉਂਦੀ ਸੀ, ਸਿੰਗਾਂ ਨਾਲ ਸਿੰਗ ਟਕਰਾਉਂਦੀ ਸੀ,
ਗਮਾਂ ਦੀ ਕੜਿਕੀ ਵਿਚ ਸੋਹਣੀਏ, ਨੀ ਹੁਣ ਸਾਡੀ ਪੂਛ ਅੜ ਗਈ,
ਰੋਵਾਂ ਕੰਧਾਂ ਨਾਲ ਸਿੰਗ ਮਾਰ-ਮਾਰ ਕੇ, ਨੀ ਜਦੋਂ ਦੀ ਤੂੰ ਡੋਲੀ ਚੜ ਗਈ.... :D :P

Sade Gore Paunde Pathe

ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਢੇ ਤੇ
ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ
ਨਾ ਬੁਰੀਆ ਸਰਕਾਰਾਂ ਸਾਡੇ ਦੇਸ਼ ਨੂੰ ਸਾਂਭ ਦੀਆਂ
ਸਾਡੇ ਗੋਰੇ ਪਾਉਂਦੇ ਪੱਠੇ ਮੇਂਮਾ ਭਾਂਡੇ ਮਾਂਜ ਦੀਆਂ

Jatt Jutti Thalle Rakhda Sare Ni

ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ...

Jatt leju asle di sha karke

Ni tu faishna di maari..
Jatt pyar da pujari
ni main geet tere gawa
Nitt sirre diya lawa
1 baar dekhi billo haa karke
jatt leju tainu asle di sha karke