Page - 348

Dil De Kareeb Si Jo

ਦਿਲ ਦੇ ਕਰੀਬ ਸੀ ਜੋ ਬਹੁਤਾ ਨੇੜੇ
ਇੱਕ ਦਿਨ ਉਹੀ ਸਾਨੂੰ ਧੋਖਾ ਦੇ ਗਏ
ਅਸੀਂ ਵੀ ਹੌਲੀ ਹੌਲੀ ਮਜਬੂਰ ਹੋ ਗਏ
ਉਹ ਵੀ ਸਾਥੋ ਹੌਲੀ ਹੌਲੀ ਦੂਰ ਹੋ ਗਏ !!!!

Sanu Sajjan Bhull Gye Ne

ਮੁੱਕਦਰ ਚੰਗੇ ਕੀ ਕਰਨਗੇ
ਜੇ ਸਾਨੂੰ ਸੱਜਣ ਭੁੱਲ ਗਏ ਨੇ
ਪਹਿਲਾਂ ਸਾਨੂੰ ਅੰਬਰੀ ਚੜਾ ਕੇ
ਹੁਣ ਮਿੱਟੀ ਵਿੱਚ ਰੋਲ ਗਏ ਨੇ !!!

Dupatta Chume Laal bulian

ਸਵਾ ਅੱਠ ਅੱਡੇ ਵਿੱਚ ਲੱਗ ਜਾਣ ਰੌਣਕਾਂ,
ਕੀਤਾ ਤੇਰਾ ਲੋਹੜੇ ਦਾ ਸ਼ਿੰਗਾਰ ਨੀ
ਹੱਥਾਂ ਵਿੱਚ ਦਿਲ ਫੜ ਲੈੰਦੇ ਨੇ ਪੜਾਕੂ,
ਤੱਕ ਨੈਣਾਂ ਵਿੱਚ ਕੱਜਲੇ ਦੀ ਧਾਰ ਨੀ
ਹਿੱਕ ਉੱਤੇ ਉੱਸਰੇ ਪਿਆਰ ਦੇ ਬੁਰਜ ਤੇਰੇ,
ਚੱਲੇ ਨੇ ਗਰੀਬਾਂ ਦੀਆਂ ਢਾਉਣ ਕੁੱਲੀਆਂ
ਪੱਬਾਂ ਉੱਤੇ ਭਾਰ ਦੇ ਕੇ ਤੁਰਦੀ ਰਕਾਂਨੇ,
ਅੱਗ ਲੱਗਣਾ ਦੁਪੱਟਾ ਚੁੰਮੇੰ ਲਾਲ ਬੁੱਲੀਆਂ

Ammy Virk Do Do Ne

ਕਿਸੇ ਪਾਸੋਂ ਆਂਦੀਆਂ ਨਾ ਮਹਿਕਾਂ ਸੋਹਣੀਆਂ,
ਖਿਹ ਕੇ ਲੰਘ ਜਾਂਦੀਆਂ ਨੇ ਮਨ ਮੋਹਣੀਆਂ,
ਸਾਡੀਆਂ ਨੀਂਦਰਾਂ ਉੜਾ ਕੇ ਮਿੱਤਰੋ ,
ਕੋਈ ਲੈਂਦੀ ਹੋਊ ਪਲੰਘ ਉੱਤੇ ਨੀਨੀ.
ਲੋਕਾਂ ਦੀਆਂ ਦੋ ਦੋ ਨੇ,
ਕੀਤੇ ਸਾਡੀ ਵੀ ਹੋਊਗੀ ਦੁਧ ਪੀਂਦੀ ...

Pyar Bada E Tere Naal

Pyar Bada E Tere Naal,
Jaruri Nahi Ki Sabh Bol Ke Dassiye,
Samajh Jande Ne Oh Sab haal Dil ch vasde ne,
Chahe lakh chupa ke Galla dildar to rakhiye....