Page - 558

Hanjuan de naal yari badi purani e

ਹੰਜੂਆ ਦੇ ਨਾਲ ਯਾਰੀ ਬੜੀ ਪੁਰਾਣੀ ਏ

ਇਹ ਹੰਝੂ ਤਾਂ ਉਮਰਾਂ ਵਾਲੇ ਹਾਣੀ ਏ

ਵਿਛੜ ਕੇ ਕੱਲਮ ਕੱਲੇ ਬੜਾ ਓਖਾ ਜੀਣਾ ਨੀ

ਤੂੰ ਕੀ ਜਾਣੇ ਹੋਕਾ ਤੂੰ ਕੀ ਜਾਣੇ ਪੀੜ੍ਹਾ ਨੀ ......

Mammy veera ghar aa gya

ਟਿੰਕੂ ਤੇ ਪ੍ਰੀਤੋ ਦਾ ਨਵਾਂ ਨਵਾਂ ਵਿਆਹ ਹੋਇਆ
ਪ੍ਰੀਤੋ ਦੀ ਸੱਸ ਪ੍ਰੀਤੋ ਨੂੰ ਕਹਿੰਦੀ :-
ਪੁੱਤਰ ਅੱਜ ਤੋਂ ਬਾਅਦ ਤੂੰ ਮੈਨੂੰ ਮੰਮੀ
ਤੇ ਆਪਣੇ ਸਹੁਰੇ ਨੂੰ ਡੈਡੀ ਕਹਿਣਾ
ਪ੍ਰੀਤੋ - ਠੀਕ ਏ ਮੰਮੀ ਜੀ
.
.
.
.
ਸ਼ਾਮ ਨੂੰ ਜਦੋਂ ਟਿੰਕੂ ਘਰ ਆਇਆ
ਤਾਂ ਪ੍ਰੀਤੋ ਆਪਣੀ ਸੱਸ ਨੂੰ ਕਹਿੰਦੀ
ਮੰਮੀ ਵੀਰਾ ਘਰੇ ਆ ਗਿਆ... :D :P

Jis nu manzil samjhya oh Dhokhe nigahan de

ਨੀ ਅਸੀ ‪#‎ਆਸ਼ਿਕ਼‬ ਲੰਮੀਆ ਰਾਹਾਂ ਦੇ....
ਸੰਗ ਛੱਡ ਗਏ ਸੱਜਣ ਸਾਹਾਂ ਦੇ....
ਜਿਸ ਨੂੰ ‪#‎ਮੰਜਿਲ‬ ਸਮਝ ਕੇ ਬਹਿ ਗਏ ਸੀ
ਉਹ ਧੋਖੇ ਸੀ ਨਿਗਾਹਾਂ ਦੇ.......  :( :'(

Asin lagda status paunde reh jana

ਲੋਕ ਆਪੋ ਆਪਣੀਆਂ ਗਰਲ-ਫਰੈਡਾਂ ਨਾਲ
ਜੱਫੀਆਂ ਪਾਉਂਦੇ ਆ__
.
.
.
. .
ਤੇ ਅਸੀਂ ਲਗਦਾ #Status
ਈ ਪਾਉਂਦੇ ਰਹਿ ਜਾਣਾ __ :D :P

Apna moh jeha pe gya e

♥ς੭ ਮੈ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜ੍ਹੇ____
ਐਵੇਂ ਹੀ ਮੋਹ ਜਿਹਾ ਪੈ ਗਿਆ ਏ ♥ς੭
ਉਂਝ ਆਪਣਾ ਕੀ ਸੀ ਮੇਲ ਕੁੜ੍ਹੇ____