Page - 564

Halchal hai dil wich chahat nigahan wich

ღਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ
ღਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ
ღਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ
ღਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ
ღਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ  <3

Rogan da koi ilaaz na jo dil nu lagg jaande

ਉਹ ਕਦੇ ਵਾਪਸ ਨਹੀਂ ਆਉਂਦੇ
ਜਿਹੜੇ ਦਿਲ ਨੂੰ ਠੱਗ ਜਾਂਦੇ....
ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ
ਜਿਹੜੇ ਦਿਲ ਨੂੰ ਲੱਗ ਜਾਂਦੇ... :(

Kaahnu pyar aina paya si

Je Sadi Nahin Si Tu ho Sakna ,
Kahnu Pyar Aina Fer Payeya Si
Je Injh hi Rulauna Si Vairne,
Kahnu Sanu Fer Tu Hasaya Si...

ਜੇ ਸਾਡੀ ਨਹੀਂ ਸੀ ਤੂੰ ਹੋ ਸਕਣਾ ,
ਕਾਹਨੂੰ ਪਿਆਰ ਇੰਨਾ ਪਾਇਆ ਸੀ :(
ਜੇ ਇੰਝ ਹੀ ਰੁਲਾਣਾ ਸੀ ਵੈਰਨੇ ,
ਕਾਹਨੂੰ ਸਾਨੂੰ ਫੇਰ ਤੂੰ ਹਸਾਇਆ ਸੀ II

Teri Activa naal mere bullet nu pyar ho gaya

ਤੇਰੀ #Activa ਨਾਲ
ਮੇਰੇ #Bullet ਨੂੰ ਪਿਆਰ ਹੋ ਗਿਆ ....
.
.
.
.
.
ਮੇਰਾ Bullet ਤੇਰੀ Activa ਦੀ KISSY ਮੰਗਦਾ ਸੀ,,
ਤਾਹੀਓਂ ਸਾਲਾ ਮੈਥੋ ਵਿੱਚ ਮਾਰ ਹੋ ਗਿਆ... lolz ;) :P

Tere layi taare todan asman chala gya si

ਪੇਡੂੰ ‎#ਮੁੰਡਾ (ਸ਼ਹਿਰੀ ‎#ਕੁੜੀ ਨੂੰ) - ਕੱਲ ਮੈਂ ਤੇਰੇ ਲਈ ‎
#ਤਾਰੇ ਤੋੜਨ ‎#ਅਸਮਾਨ 'ਚ ਚਲਾ ਗਿਆ ਸੀ,
.
.
ਸ਼ਹਿਰੀ ਕੁੜੀ - ਫੇਰ ਮੇਰੇ ਲਈ
ਕਿੰਨੇ ਤਾਰੇ ਲੈ ਕੇ ਆਇਆ !!!
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ‎#ਯਾਰ ਗੱਲ ਐਦਾਂ ਹੋਈ ਕਿ
‎#ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ 'ਚ ਕੱਛਾ ਪਾ ਕੇ ਹੀ ਚਲਾ ਗਿਆ,
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ
ਤਾਰੇ ਕਿਸ 'ਚ ਪਾ ਕੇ ਲਿਆਉਦਾ !!!...... ਹਾਹਾ  :v :P