Tutt ke rishta sada hor Khoobsurat ho gya
ਟੁੱਟ ਕੇ ਰਿਸ਼ਤਾ ਸਾਡਾ ਹੋਰ
ਵੀ ਖ਼ੂਬਸੂਰਤ ਹੋ ਗਿਆ____
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ
ਤੋਂ ਮੁਸਾਫਿਰ ਹੋ ਗਆ__
ਟੁੱਟ ਕੇ ਰਿਸ਼ਤਾ ਸਾਡਾ ਹੋਰ
ਵੀ ਖ਼ੂਬਸੂਰਤ ਹੋ ਗਿਆ____
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ
ਤੋਂ ਮੁਸਾਫਿਰ ਹੋ ਗਆ__
ਹੰਝੂ Smile ਤੋਂ ਜਿਆਦਾ Special ਹੁੰਦੇ ਨੇ
ਕਿਓਕਿ "Smile" ਤਾਂ ਸਾਰਿਆਂ ਲਈ ਹੁੰਦੀ ਹੈ
ਪਰ ਹੰਝੂ ਓਹਨਾ ਲਈ ਹੁੰਦੇ ਨੇ
ਜਿਹਨਾਂ ਨੂੰ ਅਸੀਂ ਖੋਣਾ ਨਹੀ ਚਾਹੁੰਦੇ ♥< Love Ju > ♥
ਇਹ ਦੁਨੀਆ ਹੁਣ ਮੈਨੂੰ ਨਾ ਭਾਵੇ,
ਆਪਣੇ ਹੀ ਪਰਛਾਵੇ ਤੋਂ ਦੂਰ ਮੈਂ ਜਾਣਾ ਚਾਹੁੰਦਾ ਹਾਂ,,,
ਸੁਣ ਰੱਬ ਨੂੰ ਵੀ ਰੌਣਾ ਆ ਜਾਵੇ,
ਇਕ ਗੀਤ ਵਿਯੋਗ ਦਾ ਐਸਾ ਮੈਂ ਗਾਉਣਾ ਚਾਹੁੰਦਾ ਹਾਂ,,,,
ਝੂਠੇ ਨੇ ਓਹ ਲੋਕ ਜਿਹੜੇ ਕੁੜੀਆਂ ਨੂੰ
ਪੰਪ ਦੇ ਦੇ ਕੇ ਸਿਰ ਚੜਾਈ ਫਿਰਦੇ ਨੇ....
.
.
.
.
ਸ਼ਕਲ ਕੁੜੀ ਦੀ ਰਾਖੀ ਸਾਵੰਤ ਵਰਗੀ ਹੁੰਦੀ ਆ
ਓਹਨੂੰ ਮਾਧੂਰੀ ਦੀਕਸ਼ਿਤ ਬਣਾਈ ਫਿਰਦੇ ਨੇ ... xD :P
ਸਹੇਲੀ aPnI ਨੂੰ ਅੱਖਾਂ ਤੇ ਬਿਠਾ ਲਵੋ __
ਪਿਆਰ ਕਰੋ OhNu ਉਹਦੀ ਸਹੇਲੀ sAHmNE ਇੰਨਾ__
ਕਿ ਉਹ ਵੀ ਆ ਕੇ kAhE__
JaANU ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ ... ;) :P