Page - 606

Pappu da gwandi mar geya

ਇੱਕ ਵਾਰ ਪੱਪੂ ਦਾ ਗੁਆਂਢੀ ਮਰ ਗਿਆ,
ਪੱਪੂ ਉਹਨਾਂ ਦੇ ਘਰ ਗਿਆ
ਪੱਪੂ - ਹਾਲੇ body ਆਈ ਨੀ
ਰਿਸਤੇਦਾਰ - ਨਹੀ ਜੀ ਹਾਲੇ ਨਹੀ ਆਈ
.
ਏਨੇ ਨੂੰ Ambulance body ਲੈ ਕੇ ਆ ਜਾਂਦੀ ਆ
ਪੱਪੂ - ਲਉ,  ਕਿੰਨੀ ਲੰਮੀ ਉਮਰ ਆ
ਹੁਣੇ ਯਾਦਾ ਕੀਤਾ ਸੀ Sale nu____ :D :P

Ajj kal diyan kudian di dress

ਅੱਜ _ ਕੱਲ _ ਦੀਆ _ ਕੁੜੀਆ _ਦੀ_ DRESS .°↓°..
.
ਇਥੋ LESS .°↓°.
ਓਥੌ _ LESS .°↓°.
ਕਦੀ _ SLEeVLESs .°↓°.
ਕਦੀ _ BACKLESS .°↓°.
ਜੇ _ ਮੇਰੇ _ ਵਰਗਾ _ ਸਾਉ _ ਜਿਹਾ _ ਘੂਰ _ ਕੇ _ਦੇਖੇ_ ਫਿਰ _ ਕਹਿਣ .°↓°..
ਕਮੀਨਾ CHARACTER LESS...

Pyar mile tan kadar kareyo

Vehnde hanjua di zuban nahi hundi,
lafzan ch mohabat byan nahi hundi,
pyar mile tan kadar kareyo,
kyunki kismat har kise te mehrban nahi hundi.

Tera pyar kade nahi bhull sakde

Tainu tan moh leya gairan ne
asi hor kite nahi dull sakde,
sadi vi ikk majboori e,
tera pyar kade nahi bhull sakde.......

ishq ishq tan har koi karda

ishq ishq tan har koi karda,
par koi Chanah wich koodan nu tyaar nahi,
ki kahiye ajj-kal de jhoothe aashiqan nu,
Dil de sakde ne par jaan nahi!!!