Page - 698

Mainu Dassna nahi aayea

ik ਕੁੜੀ jo ਮੈਨੂੰ ਜਾਣਦੀ c___!
ਉਮਰ ਵਿੱਚ mere ਹਾਣ di ਸੀ___!
ਉਹਦੇ ਦਿਲ da ਘਰ ਤੇ ਖਾਲੀ c___!
ਪਰ ਮੈਨੂੰ ਵੱਸਣਾ nhi ਆਇਆ___!
ਮੈ pyAr ਤਾਂ ਉਸਨੂੰ ਕਰ ਦਾ c___!
but ਮੈਨੂੰ ਦੱਸਣਾ ਨਹੀ aayea___!!! :( :/

Rabba kra de sadi ik mulakaat

♥ ਥੱਕ ਗਈਆਂ ਅੱਖੀਆਂ ,, ਮੁੱਕ ਗਈ ਆਸ, ♥
♥ ਲੰਗਦਾ ਨਈ ਦਿਨ,, ਨਾਂ ਲੰਗਦੀ ਏ ਰਾਤ_♥
♥ ਉਹਦੇ ਦੀਦਾਰ ਨੂੰ ਤਰਸਦੇ,, ਅਸੀਂ ਕਰੀਏ ਅਰਦਾਸ,♥
♥ ਰੱਬਾ ਹੁਣ ਤਾਂ ਕਰਾਦੇ ,, ਸਾਡੀ ਇੱਕ ਮੁਲਾਕਾਤ_♥

Kare show off Iphone da

ਤੇਰੇ #CCD ਦੀ ਕੋਫੀ ਮੂੰਹ ਨੂੰ ਲੱਗ ਗਈ,
ਕਰੇ SHOW off ਮਹਿੰਗੇ #iPhone ਦਾ,
ਡਿੱਗੀ ਨਜ਼ਰਾਂ ਚੋ ਮੁੜ ਕੇ ਨਾ ਚੱਕਣੀ
ਸਾਡਾ ਪੁੱਠਾ ਹੈ #ਦਿਮਾਗ #JATT ਕੌਮ ਦਾ.....

Apni rooh nu sawaro

Apne jism nu enna na sawaro,
O tan mitti wich hi mil jana hai.
Sawarna hai ta apni rooh nu sawaro,
Kyon ki os rooh ne hi Rabb de ghar jana hai...

Shehar te pind wich mehmaan aaun

ਸ਼ਹਿਰ ਵਿਚ ਮਹਿਮਾਨ ਆ ਜਾਣ,
ਤਾਂ ਬੰਦਾ ਮਹਿਮਾਨ ਦੇ ਸਾਹਮਣੇ
ਆਪਣੇ ਬੱਚੇ ਨੂੰ ਕਹਿੰਦਾ,
''ਟਿੰਕੂ ਬੇਟਾ, ਚਲੋ ਅੰਕਲ ਨੂੰ ' Twinkle Twinkle little star' ਵਾਲੀ Poem
ਸੁਣਾਓ..''...ਬੱਚੇ POEM ਸੁਣਾਓਦਾ ਤਾਂ ਸਾਰੀ ਫੈਮਲੀ ਬੜੀ ਖੁਸ਼ ਹੁੰਦੀ ਆ ...
.
ਪਿੰਡਾਂ ਦੇ ਬੰਦੇ, ਲਾ ਕੇ ਦੇਸੀ ਦੇ ਚਾਰ ਪੈਗ,
ਆਪਣੇ ਮੁੰਡੇ ਨੂੰ ਕੰਨ ਤੋਂ ਫੜ ਕੇ ਕਹੀ ਜਾਣਗੇ,'
.
.
.
.
.
.
.
 ਚਲ ਓਏ ਟਿਡਿਆ, ਆਪਦੇ ਫੁਫੜ
ਨੂੰ ਭੈਣ ਦੀ ਗਾਲ੍ਹ ਕਢ ਕੇ ਸੁਣਾ :p :D