Page - 714

Sanu tere shehar deyan gerheyaan ne

ਖੜੇ ਤੈਨੂੰ ਪਿੱਟਦੇ ਆਂ ਸੱਪ ਦੀਏ ਲੀਕੇ ਨੀ,
ਫੌਜਦਾਰੀ ਕੇਸ ਵਿੱਚ ਪੈਂਦੀਏ ਤਰੀਕੇ ਨੀ,
ਜਦੌ ਦਿਲ ਕੀਤਾ ਘੱਲ ਸੱਮਣ ਬੁਲਾ ਲਿਆ,
ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ......

Sanu aashqui di aadat nahi si

ਸਾਨੂੰ ਆਸ਼ਕੀ ਦੀ ਆਦਤ ਨਹੀ ਸੀ
ਹਰਕਤਾ ਤੇਰੀਆ ਨੇ ਆਸ਼ਕ ਬਣਾ ਦਿੱਤਾ
ਖੁਸ਼ ਰਹਿੰਦੇ ਸੀ ਆਪਣੀਆ ਹੱਦਾ ਅੰਦਰ
ਯਾਦਾ ਤੇਰੀਆ ਨੇ ਗਮਾ ਵਿੱਚ ਪਾ ਦਿੱਤਾ

Out of Syllabus Naa Aaa Jave

ਤੈਨੂੰ ਬੀਬਾ ਡਰ ਰਹਿੰਦਾ ,
ਕੋਈ #Question __
Out Of SYLLABUS ਨਾ ਆ ਜਾਵੇ __
ਯਾਰਾਂ ਨੂੰ ਡਰ ਹੁੰਦਾ ,
ਕਿਤੇ Roll Number __
1st BENCH ਤੇ ਨਾ ਆ ਜਾਵੇ...
Tainu BIBA Darr Rehnda
Koi Question Out Of SYLLABUS Naa Aaa Jave__
yaara Nu darr Hunda
Kite ROLL NUMBER 1st BENCH Te Naa Aa jawe__

Oh mangde sathon doori

ਅਸੀ ਉਹਨਾ ਦੀ ਖੁਸ਼ੀ ਮੰਗਦੇ
ਤੇ ਓਹ ਮੰਗਦੇ ਸਾਥੋਂ ਦੂਰੀ____
ਰੱਬਾ ਮੇਰਿਆ ਅਰਦਾਸ ਸੋਹਣੇ ਸੱਜਣਾ ਦੀ
ਇਹ ਵੀ ਕਰਦੇ ਪੂਰੀ___ :(

Asin ohna di khushi mangde
te oh mangde sathon doori
rabba mereya ardas sohne sajjna di
eh vi karde poori

Teacher agle janam mein kya

Teacher to girl - ਤੁਮੇ ਅਗਲੇ ਜਨਮ ਮੇਂ ਕਿਆ ਬਣਨਾ ਹੈ ?
Girl - ਚਾਂਦ ।
.
.
.
Teacher to pappu - ਤੁਮੇ ਅਗਲੇ ਜਨਮ ਮੇਂ ਕਿਆ ਬਣਨਾ ਹੈ ?
.
.
.
Paapu - ਚਾਂਦ ਪੇ ਚੜਨੇ ਵਾਲਾ ਪਹਿਲਾ ਆਦਮੀ । :D