Page - 732

Bade keemti ne yar purane

ਦਾਣੇ__ਦਾਣੇ__ਦਾਣੇ_ _ _
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ____
ਨੀ ਦੱਬੀ ਹੋਈ ਸ਼ਰਾਬ ਵਰਗੇ_ _ _
ਬੜੇ ਕੀਮਤੀ ਨੇ ਯਾਰ ਪੁਰਾਣੇ___ ;)

Saheli kehndi recharge kra do

ਯਾਰਾ ਦਾ ਫੋਨ ਆਓਂਦਾ ਹੈ ,
ਤਾਂ ਕਿਹੰਦੇ ਨੇ 22 ਮਾਲ ਖਵਾ ਦੋ
ਸਹੇਲੀ ਦਾ ਫੋਨ ਆਓਂਦਾ,
ਤਾਂ ਕਿਹੰਦੀ ਹੈ G
ReChArGe ਕਰਾ ਦੋ..

Rabba kyon pauna doorian

ਰੱਬਾ ਕਿੳ ਕਰਵਾੳਦਾ ਤੂੰ ਮੇਲ ਕਿਸੇ ਨਾਲ
ਜੇ ਪਾੳਣੀਆ ਹੀ ਦੂਰੀਆ ਨੇ...
ਕਾਤੋ ਭੇਜਦਾ ਇਸ ਦੁਨੀਆ ਤੇ
ਜੇ ਹਰ ਗੱਲ ਨਾਲ ਲੱਖਾ ਮਜ਼ਬੂਰੀਆ ਨੇ... !!

Kasman naa jhoothiyan pengian

ਕਸਮਾਂ ਨਾ ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ,,,
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ....

31 March da chaa punjabian nu

"31 ਮਾਰਚ" ਦਾ "ਮੁਕਲਾਵੇ" ਜਿੰਨਾ ਚੜ੍ਹ ਗਿਆ ਚਾਅ "ਪੰਜਾਬੀਆਂ" ਨੂੰ.....
"ਦਾਰੂ" ਸਸਤੀ ਹੋਗੀ ਮਿੱਤਰੋ "ਮੌਜਾਂ" ਹੀ "ਮੌਜਾਂ" "ਸ਼ਰਾਬੀਆਂ" ਨੂੰ.....
ਕਹਿੰਦੇ ਪੀ ਕੇ "ਬੋਤਲ" ਨੀਟ ਹੀ "ਜੱਟ" ਨੇ "ਬੱਕਰੇ" ਬੁਲਾਉਣੇ.....
ਕਿੰਨਿਆਂ ਨੇ ਰੋਲਣਾ ਏ ਪੈਰੀਂ "ਪੱਗ" ਨੂੰ.....
"ਮੂੰਹ" ਕਿੰਨਿਆਂ ਦੇ "ਨਾਲੀਆਂ" ਚ ਹੋਣੇ...