Jis wich usda jikar nahi hunda
ਅਸੀਂ ਹੈਗੇ ਆਂ ਜਾਂ ਨਹੀਂ ਉਹਨੂੰ ਫਿਕਰ ਨਹੀਂ ਹੁੰਦਾ
ਸਾਡੀ ਅੱਜ ਵੀ ਐਸੀ ਕੋਈ ਮਹਿਫਲ ਨਹੀਂ
ਜਿਸ ਵਿੱਚ ਉਸਦਾ ਜਿਕਰ ਨਹੀਂ ਹੁੰਦਾ ! ♥ !
ਅਸੀਂ ਹੈਗੇ ਆਂ ਜਾਂ ਨਹੀਂ ਉਹਨੂੰ ਫਿਕਰ ਨਹੀਂ ਹੁੰਦਾ
ਸਾਡੀ ਅੱਜ ਵੀ ਐਸੀ ਕੋਈ ਮਹਿਫਲ ਨਹੀਂ
ਜਿਸ ਵਿੱਚ ਉਸਦਾ ਜਿਕਰ ਨਹੀਂ ਹੁੰਦਾ ! ♥ !
ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ,
ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ,
ਤੇਰੀ ਫੋਟੋ ਸੋਹਣਿਆਂ ਵੇ ਮੈਂ,
Mobile ਤੇ Wallpaper ਲਾਈ ਆ
ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ ਏਨਾ ਯਾਦ ਨਾ ਕਰਿਆ ਕਰ ♥
ਜਦੋਂ ਤੂਸੀਂ ਫੋਨ ਚੱਕਦੇ ਹੋ ਤਾਂ ਹੈਲੋ ਕਹਿੰਦੇ ਹੋ ,
ਕੀ ਤੁਹਾਨੂੰ ਪਤਾ ਕਿ ਹੈਲੋ ਦਾ ਮਤਲਬ ਕੀ ਹੈ ?
.
.
ਹੈਲੋ ਇਕ ਕੁੜੀ ਦਾ ਨਾਮ ਸੀ ਮਾਰਗਰੇਟ ਹੈਲੋ !
ਉਹ ਗਰਾਮ੍ਹਬੈਲ ਦੀ ਪ੍ਰੇਮਿਕਾ ਸੀ
ਜਿਸਨੇ ਟੈਲੀਫੋਨ ਦੀ ਕਾਢ ਕਢੀ ਸੀ .....
ਕਿੰਨੇ ਚਿਰਾਂ ਬਾਅਦ ਦੇਖਿਆ ਮੈਂ ਤੈਨੂੰ,
ਰਿਹਾ ਨਾ ਉਹੋ ਮੁੱਖ ਸੱਜਣਾ_________! !
ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ,
ਜਾਂ ਲੱਗਾ ਮੇਰਾ ਦੁੱਖ ਸੱਜਣਾ_