Page - 98

Bhagan bharia eh nva saal hove

ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਕਿ ਹਰ ਕਿਸੇ ਦਾ ਹੱਲ ਸਵਾਲ ਹੋਵੇ।
ਬਲੀ ਦਾਜ਼ ਦੀ ਸੁਹਾਗਣ ਨਾ ਚੜੇ ਕੋਈ,
ਨਾਲ ਅੱਗ ਦੇ ਅਭਾਗਣ ਨਾ ਸੜੇ ਕੋਈ,
ਤੇ ਕੋਈ ਹਾਦਸਾ ਨਾ ਕਿਸੇ ਦੇ ਨਾਲ ਹੋਵੇ।
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ...

ਧੀ ਕੁੱਖ ‘ਚ ਨਾ ਕਤਲ ਕਰਾਵੇ ਕੋਈ,
ਡਾਕਟਰ ਐਸੇ ਕਰਮ ਨਾ ਕਮਾਵੇ ਕੋਈ,
ਤੇ ਮਾੜਾ ਕਿਸੇ ਦੇ ਮਨ ‘ਚ ਨਾ ਖਿਆਲ ਹੋਵੇ
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ…
ਖੁਦਕੁਸ਼ੀ ਕਿਸਾਨ ਨਾ ਕਰੇ ਕੋਈ,
ਭੁੱਖ ਨਾਲ ਨਾ ਰੱਬਾ! ਮਰੇ ਕੋਈ,
ਤੇ ਹਰ ਘਰ ਵਿੱਚ ਰੋਟੀ-ਦਾਲ ਹੋਵੇ।
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ…

ਆਪ ਸਭ ਨੂੰ ਮੁਬਾਰਕ ਨਵਾਂ ਸਾਲ ਹੋਵੇ।
ਹਰ ਕਿਸੇ ਨੂੰ ਪੱਕਾ ਰੁਜ਼ਗਾਰ ਮਿਲੇ,
ਮਾਣ, ਪਿਆਰ ਅਤੇ ਸਤਿਕਾਰ ਮਿਲੇ,
ਤੇ ਸਭ ਦਾ ਜੀਵਨ ਖੁਸ਼ਹਾਲ ਹੋਵੇ।
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ…

Happy New Year Kida kahiye Dosto

ਘਿਓ ਦੀ ਥਾਂ ਤੇ #ਸਮੈਕ ਆ ਗਈ,
ਦੁੱਧ ਦੀ ਥਾਂ ਤੇ #BEAR
ਫਿਰ ਕਿੱਦਾਂ ਕਹੀਏ ਦੋਸਤੋ
HAPPY NEW YEAR....

ਅੱਜ ਧੀਆਂ ਭੈਣਾਂ ਸੇਫ ਨਹੀਂ
ਹਰ ਪਾਸੇ ਹੈ #FEAR
ਫਿਰ ਕਿੱਦਾਂ ਕਹੀਏ ਦੋਸਤੋ
HAPPY NEW YEAR...

ਨਹੀਂ ਮਿਲਦਾ ਏ #ਇਨਸਾਫ ਕੋਈ
ਦਿਲ ਰੋਂਦਾ ਅੱਖ ਵਿੱਚ #TEAR
ਫਿਰ ਕਿੱਦਾਂ ਕਹੀਏ ਦੋਸਤੋ
HAPPY NEW YEAR....

ਪਿੱਠ ਪਿੱਛੇ ਸਭ ਕਰਨ ਬੁਰਾਈਆਂ
ਮੂੰਹ ਤੇ ਕਹਿੰਦੇ #DEAR
ਫਿਰ ਕਿੱਦਾਂ ਕਹੀਏ ਦੋਸਤੋ
HAPPY NEW YEAR...

ਭ੍ਰਿਸ਼ਾਟਾਚਾਰ ਤੇ ਰਿਸ਼ਵਤ ਖੋਰੀ
ਜਦੋਂ ਹੋਊਗੀ #CLEAR
ਫਿਰ ਕਹਾਂਗੇ ਦੋਸਤੋ
HAPPY NEW YEAR

New book containing 365 pages

Each New Year, we have before us a
brand new book containing 365 blank pages.
Let us fill all these pages with beautiful memories...
to cherish them all through our life! Happy New Year!

Wishing beautiful tomorrow for you and family

Everything about the future is uncertain
But one thing is for sure that GOD has already planned all our tomorrows
We just have to Trust Him today.
I Heartily wish a beautiful tomorrow for you and your family!
Happy New Year!

Have a Wonderful Year Ahead

May the dawn of this New Year
Fill your heart with new hopes
Opens up new horizons
And bring for you promises of brighter tomorrows.
Have a Wonderful Year Ahead. Happy New Year