Ladkiyon ki ek muskurahat ladkon ko...
लड़कियों की एक #मुस्कराहट
लड़कों को उलझन में डाल देती है।
.
साला समझ ही नहीं आता कि:
.
.
.
.
"हँस के देख रही थी"
या
"देख कर हँस रही थी" :/ :v :P
लड़कियों की एक #मुस्कराहट
लड़कों को उलझन में डाल देती है।
.
साला समझ ही नहीं आता कि:
.
.
.
.
"हँस के देख रही थी"
या
"देख कर हँस रही थी" :/ :v :P
ਲਗਦਾ ਹੁਣ ਕਿਸੇ ਸਹੇਲੀ ਕੋਲੋਂ ਹੀ
ਪਵਾਓਣਾ ਪੈਣਾ Net Pack
.
ਆਖਿਰ ਔਖੇ ਵੇਲੇ
ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ___ ;) :P
Dear #FACEBOOK.....!.....
Whenever I add a Girl,
You Always Ask Me "Do you Know her?
I Just Want To Ask.............
.
Tujhe bahut tension ho rahi hai !!!
Behan Lagti Hai Wo Teri..???? :D :P
ਜਦ Chitta ਸੂਟ ਪਾਉਦੀ ਏ,
ਉੱਤੇ ਲਾਲ ਚੁੰਨੀ ਲੈਦੀ ਏ__
.
.
.
.
.
ਸੋਂਹ ਰੱਬ ਦੀ
Ambulance ਨੂੰ ਮਾਤ ਪਾਉਂਦੀ ਏ __ :P
ਉਹ ਕਦੇ ਵਾਪਸ ਨਹੀਂ ਆਉਂਦੇ
ਜਿਹੜੇ ਦਿਲ ਨੂੰ ਠੱਗ ਜਾਂਦੇ....
ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ
ਜਿਹੜੇ ਦਿਲ ਨੂੰ ਲੱਗ ਜਾਂਦੇ... :(