Sade kol smart phone odon aune
ਸਾਡੇ ਕੋਲ ਸਾਲੇ "Smart Phone"
ਉਦੋਂ ਆਉਣੇ ਆ
ਜਦ ਲੋਕਾਂ ਨੇ...
.
.
.
.
.
.
.
.
.
.
ਰੂੜੀਆਂ ਤੇ ਸੁੱਟ ਦਿੱਤੇ
ਜਦ ' Whats up ' ' Viber ' We chat ਦੇ ਪੈਸੇ ਲੱਗਣ ਲੱਗ ਗਏ.. :-D :P
ਸਾਡੇ ਕੋਲ ਸਾਲੇ "Smart Phone"
ਉਦੋਂ ਆਉਣੇ ਆ
ਜਦ ਲੋਕਾਂ ਨੇ...
.
.
.
.
.
.
.
.
.
.
ਰੂੜੀਆਂ ਤੇ ਸੁੱਟ ਦਿੱਤੇ
ਜਦ ' Whats up ' ' Viber ' We chat ਦੇ ਪੈਸੇ ਲੱਗਣ ਲੱਗ ਗਏ.. :-D :P
ਮੈਨੂੰ ਸੱਭ ਕੁਝ ਦਿੱਤਾ #ਮਾਲਿਕ ਨੇ
ਛੱਡੀ ਕੋਈ ਥੋੜ ਨਈ__
ਇੱਕ ਤੈਨੂੰ ਦੇਣਾ ਓਹ ਭੁੱਲ ਗਿਆ
ਹੋਰ ਕਿਸੇ ਚੀਜ਼ ਦੀ ਲੋੜ ਨਈ_ :(
ਗੁਰੂ ਪੀਰ ਰਹਿ ਗਏ
ਹੁਣ ਘਰਾਂ ਦਿਆਂ ਗੇਟਾਂ ਤੇ ___
.
.
ਭਗਤ ਸਿੰਘ ਰਹਿ ਗਿਆ
ਹੁਣ ਨੰਬਰ-ਪਲੇਟਾਂ ਤੇ ___