ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ,
ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਿਆ ਜਾਂਦਾ ਨਿਗ੍ਹਾਵਾਂ ਦੇ ਨਾਲ ♥
Punjabi Status
ਟੁੱਟ ਕੇ ਰਿਸ਼ਤਾ ਸਾਡਾ ਹੋਰ
ਵੀ ਖ਼ੂਬਸੂਰਤ ਹੋ ਗਿਆ____
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ
ਤੋਂ ਮੁਸਾਫਿਰ ਹੋ ਗਆ__
Punjabi Sad Status
ਇਹ ਦੁਨੀਆ ਹੁਣ ਮੈਨੂੰ ਨਾ ਭਾਵੇ,
ਆਪਣੇ ਹੀ ਪਰਛਾਵੇ ਤੋਂ ਦੂਰ ਮੈਂ ਜਾਣਾ ਚਾਹੁੰਦਾ ਹਾਂ,,,
ਸੁਣ ਰੱਬ ਨੂੰ ਵੀ ਰੌਣਾ ਆ ਜਾਵੇ,
ਇਕ ਗੀਤ ਵਿਯੋਗ ਦਾ ਐਸਾ ਮੈਂ ਗਾਉਣਾ ਚਾਹੁੰਦਾ ਹਾਂ,,,,
Punjabi Sad Status
ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ....
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ...
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ :D :P
Punjabi Funny Status
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ ....
ਉਸੇ ਨਾਲ ਹੀ ਮੁਹੱਬਤ ਹੋਵੇ .....
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ !!
Punjabi Love Status