Amar Aulakh

730
Total Status

Daaku kise ghar chori karn geya

ਡਾਕੂ ਕਿਸੇ ਘਰ ਚੋਰੀ ਕਰਨ ਗਿਆ
ਡਾਕੂ ਔਰਤ ਨੂੰ :- ਸਾਰੇ ਗਹਿਣੇ ਕੱਢ ਦੇ ਚੁੱਪ ਕਰਕੇ
ਔਰਤ :- ਲੈ ਫੜ ਝੁਮਕੇ
ਲੈ ਫੜ ਕਾਂਟੇ,  ਲੈ ਲੈ ਫੜ ਮੰਗਲ ਸੂਤਰ
ਲੈ ਲੈ ਚੂੜੀ ਵੀ ਲੈਲਾ, ਚੈਨ ਵੀ ਲੈਲਾ
ਲੈ ਲੈ ਨੱਕ ਦਾ ਕੋਕਾ ਵੀ ਲੈਲਾ
ਸਭ ਕੁੱਝ ਲੈਲਾ ਤੇ ਸਾਰਾ ਕੁੱਝ ਪਾ ਕੇ ਕੁੜੀ ਬਣ ਜਾ ਕੰਜਰਾ
ਡਾਕੂ :-  ਭੈਣ ਜੀ ਤੁਸੀਂ ਤਾ Serious ਹੀ ਹੋਗੇ  :D :P

if you leave me then

If u drop me I will break
If I hold me I will shake
If u need me I wil hurry
If u dont cal me I wll worry
If u hurt me I will cry
but if u leave me then I will
.
.
DIE...........♥ ♡♥♡♡♡

Message by a girlfriend to a boyfriend

Double Heart Attack message by a girlfriend to a boyfriend:
1st Msg: Lets break up now,
its all over..
.
2nd Msg: Sorry, Sorry, Sorry!
That was not for you....

Main kudi nu keha tainu ikk gall kehni

ਅੱਜ ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈ ਤੈਨੂੰ ਇੱਕ ਗੱਲ ਕਹਿਣੀ ਸੀ,
ਸੀਰੀਅਸ ਜੀ ਹੋ ਕੇ ਕਹਿੰਦੀ ਦੱਸੋ...
.
.
.
..
ਮੈ ਕਿਹਾ ਭੈਣ ਬਣ ਕੇ ਜਰਦਾ ਈ ਮਲਦੇ..
(ਹਸ ਹਸ ਕੇ ਲਿਟਦੀ ਫਿਰੇ) :D :P

Tu sham nu tur jaandi club nu

ਤੂੰ Hostel ਪੜ੍ਹਦੀ
ਸ਼ਾਮ ਨੂੰ ਤੁਰ ਜਾਂਦੀ ਕਲੱਬਾਂ ਨੂੰ__
.
ਸਾਨੂੰ ਫਿਕਰ ਹੁੰਦਾ ਉਦੋਂ
ਪੱਠੇ ਪਾਉਣੇ ਮੱਝਾਂ ਨੂੰ__ :P