Amar Aulakh

730
Total Status

3 ladkon ne daru pee ke taxi roki

3 ladkon ne daru pee ke ek taxi roki.
Driver samjh gya.
Uss ne gaadi start ki aur fir band kar di.
Bola lo saab hum pahuch gye.
1st ne usse paise de diye.
2nd bola thank you
aur 3rd ne ek thapad diya!
Driver dar gaya, socha ye samajh gya.
Teesra ladka bola "Saale..
Dheere chalaya kar, marwa deta aaj to.. :P :D

Jadon mainu kudian Kiss kardian si

ਇੱਕ ਟਾਈਮ ਉਹ ਵੀ ਹੁੰਦਾ ਸੀ,
ਜਦੋ 19-20 ਸਾਲ ਦੀਆਂ ਕੁੜੀਆਂ,
ਮੈਨੂੰ Kiss ਕਰਦੀਆਂ ਹੁੰਦੀਆਂ ਸੀ !!
.
.
.
.
.
.
.
.
ਪਰ ਉਦੋ ਮੈਂ 2 ਸਾਲ ਦਾ ਹੁੰਦਾ ਸੀ ;) :D

Jhandi Amli ne Belt kyon ni laayi

ਝੰਡਾ ਅਮਲੀ ਗੱਡੀ ਤੇ ਜਾ ਰਿਹਾ ਸੀ
ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ...
.
.
ਥਾਣੇਦਾਰ ਨੇ ਅਮਲੀ ਨੂੰ ਕਿਹਾ :- ਹਾਂ ਬਈ
ਬੈਲਟ ਨੀ ਲਾਈ ?
.
.
ਅਮਲੀ ਸੋਚ ਕੇ ਕਹਿੰਦਾ :- ਜਨਾਬ
ਮੇਰੇ ਤਾ ਪਜਾਮਾ ਪਾਇਆ ਹੋਇਆ..... :P :D

Police wala apne Munde pappu nu

Police wala apne Munde pappu nu :-
Ajj to tera khedna band,
T.V dekhna band !!
padhda hai ni
FAIL ho ke aa janda...

Pappu :- dady ah lao 100rs. !!
GAL NU RAFFA DAFA KRO.... :P :D

Jad la ke Babbu Maan langhida

ਜੇ ਤੂੰ ਨਖ਼ਰਿਆਂ ਪੱਟੀ ਏਂ__
ਤਾਂ ਮੈਂ ਵੀ JATT ਕਵਾਰਾ ਨੀ__
ਜਦ ਲਾ ਕੇ Babu Mann ਲੰਘੀਦਾ__
ਉਦੋਂ ਹਿੱਲੇ ਤੇਰਾ ਚੁਬਾਰਾ ਨੀ__