Mickie Kaushal

1106
Total Status

Payi jaave mehangai dhamaal ajj kal

ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ.....

Babbu Maan Mera yaar ho gya

ਰੱਬ ਨਾਲੋ ਵੱਧ ਕੇ ਬੱਬੂ ਮਾਨ ਮੇਰਾ ਯਾਰ ਹੋ ਗਿਆ__
ਮੈਨੂੰ ਤਾਂ ਹੁਣ ਪਤਾ ਲੱਗਾ
ਦਲਜੀਤ ਤਾਂ
ਬੱਬੂ 22 ਦੀ Promo ਦੇਖ ਕੇ ਬਿਮਾਰ ਹੋ ਗਿਆ :D :P

Main Kudi nu keha Skype te aaja

ਮੈ ਇੱਕ ਕੁੜੀ ਨੂੰ ਕਿਹਾ ਕਿ
Skype ਤੇ ਆਜਾ__

ਕਹਿੰਦੀ ਮੈ ਤਾਂ
Activa ਤੇ ਆਉਂਗੀ__:D :P

Mera bhagwan hale baaki hai

ਟੁੱਟਿਆ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ...
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
ਉਸ ਤੱਕ ਹੈ ਜੋ ਪਹੁੰਚਾਉਣਾਂ
ਪੈਗਾਮ ਹਾਲੇ ਬਾਕੀ ਹੈ
ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ
ਉਹ ਨਾਮ ਹਾਲੇ ਬਾਕੀ ਹੈ
ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ
ਮੇਰਾ ਭਗਵਾਨ ਹਾਲੇ ਬਾਕੀ ਹੈ.....

Kudi Munde nu Tu Ki karda

ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
ਕੁੜੀ :- ਸਿੱਧਾ ਕਹਿ ਖੇਤੀ ਕਰਦਾ
.
ਮੁੰਡਾ ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆਂ
ਮੁੰਡਾ :- 'ਸਿੱਧਾ ਕਹਿ ਦਰਜੀ ਏ...lolz :P