ਰੱਬ : ਤੈਨੂੰ ਕੀ ਚਾਹੀਦਾ ਹੈ?
ਮੁੰਡਾ : ਇਕ ਬਹੁਤ ਸੁੰਦਰ ਕੁੜੀ
ਰੱਬ : ਜੇ ਤੂੰ ਮੁਸਲਮਾਨ ਹੈ ਤਾਂ ਤੈਨੂੰ ਕੈਟਰੀਨਾ ਦਿਆਂਗਾ,
ਜੇ ਤੂੰ ਹਿੰਦੂ ਹੈ, ਤਾਂ ਮੈਂ ਤੈਨੂੰ ਕਰੀਨਾ ਦਿਆਂਗਾ,
ਜੇ ਤੂੰ ਸਿੱਖ ਹੈ ਤਾਂ ਮੈਂ ਅਨੁਸ਼ਕਾ ਦਿਆਂਗਾ,
ਅਤੇ ਜੇ ਤੂੰ ਈਸਾਈ ਹੈ ਤਾਂ ਮੈਂ ਤੈਨੂੰ ਜੇਨੇਲੀਆ ਦਿਆਂਗਾ, ਤੇਰਾ ਕੀ ਨਾਂਅ ਹੈ?
.
ਮੁੰਡਾ : ਅਬਦੁਲ ਵਿਜੈ ਸਿੰਘ ਫਰਨਾਂਡਿਸ.... :D
Punjabi Jokes Status
ਜੇ ਮਾਹੀਆ ਤੂੰ ਸ਼ਹਿਰ ਗਿਉ ___
ਇਕ ਰੀਝ ਪੁਗਾ ਦੇ ਮੇਰੀ
ਵੇ ਸੂਟ ਮੇਰਾ ਹੈ ਪੂਰਾ ਟੋਹਰੀ ______
ਚੁੰਨੀ ਹੈ ਨਹੀਂ ਭਾਰੀ
ਜੁੱਤੀ ਕਰਦੀ ਚੂ ਚੂ ਚੂ ਚੂ _____
ਹੁਸਨ ਦੀ ਭਰੀ ਪਟਾਰੀ
ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __
ਜਾਂਦੀ ਨਹੀ ਸਹਾਰੀ
ਸੋਹਣਿਆ .... ਰਾਂਝਣਾ ..... ਹੀਰਿਆ....
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ !
Punjabi Boliyan
ਸੁਨੀਤਾ = ਕੱਲ ਮੇਰਾ ਬੇਟਾ ਆ ਰਿਹਾ ਹੈ
ਕਵਿਤਾ = ਪਰ ਉਸ ਨੂੰ ਤਾਂ 5 ਸਾਲ ਦੀ ਸਜ਼ਾ ਹੋਈ ਸੀ
.
ਸੁਨੀਤਾ = ਹਾਂ ਪਰ ਉਸ ਦੇ ਚੰਗੇ ਵਤੀਰੇ ਕਾਰਨ
ਉਸ ਦੀ ਸਜ਼ਾ ਦਾ ਇਕ ਸਾਲ ਮੁਆਫ ਕਰ ਦਿੱਤਾ ਗਿਆ ਹੈ
.
.
.
ਕਵਿਤਾ = ਬਹੁਤ ਵਧੀਆ! ਰੱਬ ਅਜਿਹੀ ਔਲਾਦ ਸਭ ਨੂੰ ਦੇਵੇ haha :D
Punjabi Jokes Status
ਅਸੀਂ ਰੱਬ ਧਿਆਉਣਾ ਛੱਡ ਦਈਏ... ਹਰ ਅੰਗ ਵੀ ਆਪਣਾ ਵੱਢ ਲਈਏ...
ਬੱਸ ਤੇਰੀ ਜਾਨ ਬਚਾਉਣ ਲਈ....ਅਸੀਂ ਸੀਨੇ ਖੰਜਰ ਗੱਡ ਲਈਏ,,
ਤੈਨੂੰ ਤੱਤੀ ਵਾ ਵੀ ਨਾ ਲੱਗੇ.. ਮੈਂ ਅੱਗ ਦੇ ਵਿੱਚ ਖਲੋ ਜਾਵਾਂ...
ਤੱਕ ਰੱਬੀ ਨੈਣਾਂ ਵਾਲਿਆ ਵੇ, ਮੈਂ ਪਾਕ ਪਵਿੱਤਰ ਹੋ ਜਾਵਾਂ.....
Punjabi Love Status
जब टूटने लगे हौंसला तो बस ये याद रखना
बिना मेहनत के हासिल तख़्त-ओ-ताज नहीं होते
ढूढ़ लेना अंधेरे में ही मंजिल अपनी दोस्तों
क्योंकि जुगनू कभी रोशनी के मोहताज़ नहीं होते...
Hindi Shayari Status