Amarvir Singh

96
Total Status

Kid after UKG tution to girls

ਮੋਮ : ਸਕੂਲ ਜਾ
KID : ਮੈਂ ਨੀ ਸਕੂਲ ਜਾਣਾ

ਮੋਮ : ਕਿਉ ਨੀ ਜਾਣਾ ?
Kid : ਜੋਬ ਕਰ ਲਵਾਗਾ

ਮੋਮ: ਨਲਾਇਕ U .K .G ਪੜ ਕੇ ਕੀ ਜੋਬ ਕਰੇਗਾ ???
Kid : L.K.G ਦੀਆ ਕੁੜੀਆ ਨੂੰ
ਟਿਊਸ਼ਨ ਪੜਾਊਗਾ ♥ hahaha hye ♥

Kaale gore da ki vichar hunda

ਜਨਮ ਦਿਤਾ ਜਦ ਉਸ ਪਰਮਾਤਮਾ ਨੇ
ਕਾਲੇ ਗੋਰੇ ਦਾ ਕੀ ਵਿਚਾਰ ਹੁੰਦਾ

ਗੋਰਾ ਰੰਗ ਵੇਖ ਦਿਲ ਮਚਲਦਾ ਕਿਓ,
ਕਾਲੇ ਨਾਲ ਕਿਓ ਨੀ ਪਿਆਰ ਹੁੰਦਾ

ਕਾਲੀ ਰਾਤ ਬਿਨ ਕਦਰ ਚੰਨ ਦੀ ਕੀ
ਗੋਰੇ ਰੰਗ ਦਾ ਵੀ ਕਾਲਾ ਤਿਲ ਹੀ ਸ਼ਿੰਗਾਰ ਹੁੰਦਾ

Mainu vi teri shakal yaad nahi

ਬੇਜ਼ਤੀ ਦਾ ਬਦਲਾ......

ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ....
ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ__

ਤੇਰੇ ਤੋਂ ਵੀ ਚੰਗਾ ਤੇ ਸੋਹਣਾ___
ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ___...

ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ___

ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ
ਵਿੱਚ ਉਹਦੀ ਲਾ ਕੇ ਪੱਤਰ ਭੇਜ ਦਿੱਤਾ ਕਿ

ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ.....
ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ :/ :D

Kiven bhula deva rabb jehe yar

KivEn ਭੁਲਾ ਦੇਵਾ ik ਨਾਰ ਲਈ
ਰੱਬ ਜਹੇ ਯਾਰਾ Nu ..... . ,
ਕਮਲੀਏ Umar ਬੀਤ ਜਾਂਦੀ ਆ
ਪਾਉਣ Lai ਇਹੋ ਜੇ ਦਿਲਦਾਰਾ Nu...

Geda jadon bullet te kadida

ਕੋਠੇ ਚੜ ਕ ਦੇਖਣ ਨੱਢੀਆਂ
ਗੇੜਾ ਜਦੋ "ਬੁੱਲੇਟ" ਤੇ kadida______

ਲੋਕ ਸੜਦੇ gaalan ਕਢਦੇ
ਪਰ ਅਸੀਂ ਪਟਾਕੇ ਪਾਉਣ ਤੋਂ ਨਈ hatida______