Mickie Kaushal

1106
Total Status

Asin Jeonde Marde Ik Baar

ਅਸੀ ਜਿਉਦੇ ਆਂ ਇੱਕ ਵਾਰ,
ਅਸੀ ਮਰਦੇ ਆਂ ਇੱਕ ਵਾਰ,
ਪਿਆਰ ਵੀ ਇੱਕ ਵਾਰ ਹੁੰਦਾ,
ਤੇ ਵਿਆਹ ਵੀ ਇੱਕ ਵਾਰ ਹੀ ,
.
.
.
.
.
.
.
.
.
.
.
ਤਾਂ ਫਿਰ ਸਾਲੇ ਪੇਪਰ ਕਿਉ
ਵਾਰ-ਵਾਰ ਆਉਦੇ ਨੇ !!!  :(

Tum sara saal kyon nahi padhte

माँ ने अपने बच्चे से पूछा,
"तुम सारा साल क्यों नहीं पढ़ते, सिर्फ इम्तिहानों के दिनों में ही क्यों पढ़ते हो?"
.
.
बच्चा: माँ, लहरों का सकून तो सभी को पसंद है।
लेकिन तूफानों में कश्ती निकालने का मज़ा ही कुछ और है।

Jo haaran Rabb de agge

Paak jihna diya nigahan hovan,
Oh kadi na jaande thagge,
Hans kade v rod na chugde,
Kaag na disde bagge,
Shah Husain oh kadi na harde,
Jo haaran Rabb de agge.........!

6 Gallan 6 nu khatam kar diya

6 ਗੱਲਾਂ, 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ....
1: Sorry - ਗਲਤੀ ਨੰ
2: Dukh - ਜਿੰਦਗੀ ਨੂੰ
3: Gussa - ਰਿਸ਼ਤੇ ਨੂੰ
4: Khushi - ਦੁੱਖ ਨੂੰ
5: Saath - ਗ਼ਮ ਨੂੰ
6: Dhokha - ਦੋਸਤੀ ਨੂੰ..

Kadi banda ban ke aa rabba

ਕੋਈ ਸੌਂ ਰਿਹਾ ਸੜਕ ਕਿਨਾਰੇ ਤੇ__ ਕੋਈ ਕਰਦਾ ਐਸ਼ ਚੁਬਾਰੇ ਤੇ,
ਕੋਈ ਤਰਸੇ ਬੇਹੇ ਟੁੱਕਰ ਨੂੰ__ ਕੋਈ ਪੀਕੇ ਚੱਬੇ ਕੁੱਕੜ ਨੂੰ ,
ਕਿਤੇ ਭੁੱਖੇ ਨਿਆਣੇ ਸੁੱਤੇ ਨੇ__ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ,
ਕਿਤੇ ਨੰਗਾ ਕੰਬੇ ਰਾਹਾਂ ਤੇ__ ਕਿਤੇ ਟੰਗੇ ਕੋਟ ਨੇ ਬਾਹਾਂ ਤੇ,
ਇੱਥੇ ਕੀ ਕੀ ਕਾਰੇ ਹੁੰਦੇ ਨੇਂ__ ਰਿਸਵਤ ਨਾਲ ਗੁਜਾਰੇ ਹੁੰਦੇ ਨੇ,
ਮੈ ਸੰਗਦਾ ਤੈਨੂੰ ਦੱਸਣ ਤੋਂ__ ਤੇਰੇ ਸਾਹਮਣੇ ਸਾਰੇ ਹੁੰਦੇ ਨੇ,
ਕਦੀ ਬੰਦਾ ਬਣ ਕੇ ਆ ਰੱਬਾ__ ਤੈਨੂੰ ਦੁੱਖ ਸੁਣਾਉਣਾਂ ਚਾਹੁੰਦੇ ਹਾਂ ,
ਇਸੇ ਗੱਲ ਦੀ ਖਾਤਿਰ ਤੈਨੂੰ__ਹੇਠ ਬੁਲਾਉਣਾਂ ਚਾਹੁੰਦੇ ਹਾਂ |