Amarvir Singh

96
Total Status

Mainu yaad kar ke tu hass paven

ਤੂੰ ਚੀਜ਼ ਹੋਵੇ ਤਾਂ ਤੇਰਾ ਮੁਲ ਪਾਵਾਂ
ਤੇਰੇ ਬਦਲੇ ਮੈਂ ਤਕੜੀ ਚ ਤੁਲ ਜਾਵਾਂ
ਮੈਨੂੰ ਯਾਦ ਕਰ ਕੇ ਜੇ ਤੂੰ ਹੱਸ ਪਵੇਂ
ਤਾਂ ਮੈਂ ਜ਼ਿੰਦਗੀ ਚ ਰੋਨਾ ਭੁਲ ਜਾਵਾਂ.......

tu cheez hove tan tera mull paavan
tere badle main takdi ch tul jaavan
mainu yaad kar ke je tu hass paven
tan main zindgi ch rona bhull jaavan

Amir Banda Tere Kol Ki E

ਇੱਕ ਅਮੀਰ ਬੰਦਾ:-
ਅੱਜ ਮੇਰੇ ਕੋਲ 18 ਗਡੀਆਂ
10 ਬੰਗਲੇ ਤੇ 10 ਕਰੋੜ ਰੁਪਏ ਆ
ਤੇਰੇ ਕੋਲ ਕੀ ਏ?
.
.
ਗਰੀਬ ਆਦਮੀ
ਮੇਰੇ ਕੋਲ ਮੇਰਾ munda ਏ
ਜਿਸ ਨਾਲ ਤੇਰੀ ਕੁੜੀ Set ਏ

Jad parkhya apnapan na labhya

ਸਾਰੀ ਦੁਨੀਆਂ ਤੇ ਨਜ਼ਰ ਮਾਰੀ
ਤਾਂ ਕੋਈ ਵੀ ਬੇਗਾਨਾ ਨਾ ਲੱਗਿਆ,,,
.
ਪਰ. . . .
.
ਜਦ ਪਰਖ਼ਿਆਂ ਤਾਂ ਲਹੂ ਦੇ ਰਿਸ਼ਤਿਆਂ ਚੋਂ
ਵੀ ਆਪਣਾਪਨ ਨਾ ਲੱਭਿਆ,......

Maa baap da kade dil na dukhao

pyaar pasand naal milda hai
te MAA BAAP karma naal
pasand khatir, karma naal mile
"MAA BAAP" da kade DIL nahi dakhouna chahida

Kudiye mari pind sade geda

shehar diye kudiye mari pind sade geda
ghumdi sakoda wich dekhi sada rehra
titran gohdeya da jatt main shoukeen aa
jida tohada shehar oni mere kol jameen aa