Mickie Kaushal

1106
Total Status

Out of Syllabus Naa Aaa Jave

ਤੈਨੂੰ ਬੀਬਾ ਡਰ ਰਹਿੰਦਾ ,
ਕੋਈ #Question __
Out Of SYLLABUS ਨਾ ਆ ਜਾਵੇ __
ਯਾਰਾਂ ਨੂੰ ਡਰ ਹੁੰਦਾ ,
ਕਿਤੇ Roll Number __
1st BENCH ਤੇ ਨਾ ਆ ਜਾਵੇ...
Tainu BIBA Darr Rehnda
Koi Question Out Of SYLLABUS Naa Aaa Jave__
yaara Nu darr Hunda
Kite ROLL NUMBER 1st BENCH Te Naa Aa jawe__

Ajab Si Hai Meri Zindagi

Wohi Ranjishen, Wohi Hasraten,

Na Hi Dard e Dil Me Kami Hui . . .

Ajab Si Hai Meri Zindagi,

Na Guzar Saki, Na Khatam Hui,,,,

Oh mangde sathon doori

ਅਸੀ ਉਹਨਾ ਦੀ ਖੁਸ਼ੀ ਮੰਗਦੇ
ਤੇ ਓਹ ਮੰਗਦੇ ਸਾਥੋਂ ਦੂਰੀ____
ਰੱਬਾ ਮੇਰਿਆ ਅਰਦਾਸ ਸੋਹਣੇ ਸੱਜਣਾ ਦੀ
ਇਹ ਵੀ ਕਰਦੇ ਪੂਰੀ___ :(

Asin ohna di khushi mangde
te oh mangde sathon doori
rabba mereya ardas sohne sajjna di
eh vi karde poori

Asin vi duniadari sikh gye

ਬਣੇ ਫਿਰਦੇ ਸੀ ਭੋਲੇ ਸ਼ਕਲਾਂ ਤੋ__
ਅੱਜ ਗੱਲ ਗੱਲ ਤੇ ਓਹ
ਕਰਨੀ ਹੁਸ਼ਿਆਰੀ ਸਿਖ ਗਏ__

ਸਾਨੂੰ ਵੱਜੀ ਇਕੋ ਠੋਕਰ ਪਿਆਰ ਦੀ_
ਧੋਖਾ ਖਾ ਕੇ ਅਸੀਂ ਵੀ
ਦੁਨੀਆਦਾਰੀ ਸਿਖ ਗਏ ! !@!

Sadke kismat marjani de

ਸਦਕੇ ਕਿਸਮਤ ਮਰਜਾਣੀ ਦੇ,
ਪੰਛੀ ਸੀ ਅਸੀਂ ਇੱਕ ਟਾਹਣੀ ਦੇ,
ਤੂੰ ਕਿਤੇ ਨਿਭਾ ਬੈਠੀ ਮੈਂ ਕਿਤੇ ਨਿਭਾ ਬੈਠਾ,
ਤੂੰ ਮੈਨੂੰ ਗਵਾ ਬੈਠੀ ਮੈਂ ਤੈਨੂੰ ਗਵਾ ਬੈਠਾ !!!