ਕੀਤੇ ਕਈ ਫੈਂਸਲੇ ਜਿੰਦਗੀ ਵਿੱਚ
ਕੁੱਝ ਡੋਬ ਗਏ ਕੁੱਝ ਤਾਰ ਗਏ
ਅਜ਼ਮਾਇਆ ਕਈਆਂ ਨੂੰ ਵਕਤ ਵੇਲੇ
ਕੁੱਝ ਛੱਡ ਗਏ ਕੁੱਝ ਸਾਰ ਗਏ
ਜਦੋਂ ਔਕੜ ਵੇਲਾ ਕੱਢਣਾ ਸੀ
ਅਸੀਂ ਅੜਕ ਗਏ ਉਹ ਪਾਰ ਗਏ
ਸਾਥ ਨਿਭਾਉਣ ਦਾ ਸੀ ਜੋ ਵਾਦਾ
ਤੋੜ ਛੱਡ ਅੱਧ-ਵਿਚਕਾਰ ਗਏ
ਪਰ ਜਿੰਦਗੀ ਦੇ ਵਿੱਚ ਯਾਰੋ
ਅਸੀਂ ਜਿੱਤ ਗਏ ਉਹ ਹਾਰ ਗਏ
Punjabi Sad Status
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ
ਦੂਜੇ ਨੇ ਕਿਹਾ: "ਯਾਰ ਕਿੰਨੇ ਵੱਜਗੇ ਆ "
.
.
.
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ "ਕੰਜਰੋ ਸੋਜੋ "
"ਰਾਤ ਦੇ ਦੋ ਵੱਜਗੇ ਆ " :D
Punjabi Jokes Status
ਭੇਜਦੀ ਏ ਮੈਨੂੰ ਜਿਹੜੀ Message ਹਜਾਰ,
ਕਰਦੀ ਏ ਜਿਹੜੀ ਮੈਨੂੰ Poke ਵਾਰ ਵਾਰ,
ਪੰਗਾ ਜਿਹਾ ਲੈਣ ਦਾ ਬਣਾਈ ਫਿਰੇ ਮਨ,
ਸੁਨ ਲਵੇ ਗਲ ਮੇਰੀ ਪਹਿਲਾਂ ਲਾ ਕੇ ਕੰਨ,
ਅੱਖਾਂ ਸਾਨੂੰ ਛੱਡ ਹੋਰਾਂ ਨੂੰ ਜੇ ਚਾਹੁਣਗੀਆਂ,
ਨੀਂ ਫਿਰ ਤੇਰੇ Message ਤੇ ਲੜਾਈਆਂ ਹੋਣਗੀਆਂ
Punjabi Status
Tere ਤੇ Dil ਆਇਆ C,
ਤੂੰ Nikli Committed
ਹੁਣ Das ਕਿਹਨੂੰ Fsa ਲਈਏ,
Dil ਚਾਹੁੰਦਾ Hai ਇੱਕ Tenu ਹੀ,
Das ਤੇਰੀ PhoToCopy ਕਿਥੋਂ Kra ਲਈਏ
Tere Te Dil Aaya C,
Tu Nikli Committed Hun
Das Kihnu Fsa Layiye,
Dil Chaunda Hai Ikk Tenu Hi,
Dass Teri Photocopy Kitho Kra Layiye
Punjabi Status
Udas Hai Dil aur Ankho Me Nami Hai,
Jaise Rutha Hai Aasman aur Khamosh Ye Zami Hai,
Yad Na Karne Ki Koi To Waja Batao,
Naraz Ho ya Waqt Ki Kami Hai....
Hindi Sad Status