ਫੇਸਬੁੱਕ ਦੀ ਦੁਨੀਆ ਵੀ ਯਾਰੋ, ਬੜੀ ਨਿਆਰੀ ਏ,
ਸਰਫਿੰਗ ਕਰਨ ਦੀ ਹਰ ਘੜੀ ਲਗਦੀ, ਬੜੀ ਪਿਆਰੀ ਏ l
ਕੋਈ ਲੱਭ ਪੁਰਾਨੇ ਆੜੀ ਇੱਥੇ, ਫਿਰ ਉਹੀ ਮਹਿਫਲਾ ਸਜਾਈ ਫਿਰਦਾ,
ਕੋਈ ਬਿਨਾਂ ਜਾਨ ਪਹਿਚਾਨ ਇੱਥੇ, ਨਵੇਂ ਯਾਰ ਬਨਾਈ ਫਿਰਦਾ l
ਕੁੱਝ ਕਾਲਿਜ ਦੀ ਕਲਾਸਾ ਕਰ ਬੰਕ, ਇੱਥੇ 'ASL', 'Ws Up' ਸਿੱਖਦੇ ਨੇ,
ਕੋਈ ਬਾਪੂ ਦੀਆਂ ਫੜਾਈਆ ਕਾਪੀਆ ਛੱਡ, ਇੱਥੇ Wall ਤੇ ਚਾਈਂ - ਚਾਈਂ ਲਿੱਖਦੇ ਨੇ l
ਕੋਈ ਪੇਪਰਾ ਦੀ ਇੱਥੇ Tension ਛੱਡ, Games ਖੇਡ ਕੇ ਟਾਇਮ ਪਾਸ ਕਰਦੇ,
ਫਿਰ Wish Me Luck ਦਾ Update ਕਰ, ਦੁਆਵਾਂ ਨਾਲ ਪਾਸ ਹੋਣ ਦੀ ਆਸ ਕਰਦੇ l
ਇੱਥੇ ਕਾਲੀ ਪਸੰਦ ਕਰੇ ਗੌਰੇ ਨੂੰ, ਤੇ ਗੌਰੀ ਕਾਲਾ ਫਸਾਈ ਫਿਰਦੀ,
ਇੱਥੇ ਪੰਜਾਬੀ ਫਿਰੇ ਕਿਸੇ ਗੁੱਜਣ ਨਾਲ, ਤੇ ਮਰਾਠਣ ਮੁਸਲੇ ਨਾਲ ਪੰਗਾ ਪਾਈ ਫਿਰਦੀ l
ਇਸ ਰੰਗਲੀ ਫੇਸਬੁੱਕ ਦੁਨੀਆ ਦਾ, ਅਜੀਬ ਨਸ਼ਾ ਜਿਹਾ ਛਾ ਜਾਂਦਾ,
ਦੋ ਘੜੀਆਂ ਟਾਈਮ ਪਾਸ ਕਰਨ ਨੂੰ, ਤੇਰਾ ਯਾਰ ਵੀ Online ਆ ਜਾਂਦਾ
Punjabi Funny Status
ਮਿੱਤਰਾਂ ਦੇ ਨੋਟਸਾਂ ਤੇ ਹੁੰਦੀ ਰਹੀ ਪਾਸ .........
ਚੋਰੀ ਚੋਰੀ ਲਾ ਕੇ IELTS ਦੀ ਕਲਾਸ...........
ਲੈ ਗਈ ਦਿਲ ਵਾਲਾ ਭੇਦ ਲੁਕਾ ਕੇ .........
ਰਾਤੋ ਰਾਤ ਨੱਢੀ ENgLaND ਪਹੁੰਚ ਗਈ.......
ਲਾਰਾ ਨਾਨਕੇ ਜਾਣ ਦਾ ਲਾ ਕੇ .....
Punjabi Funny Status
ਤੈਥੋਂ ਘੈਂਟ ਭਾਂਵੇ ਲੱਭ ਗਈ ਆ ਸਾਨੂੰ,
ਪਰ ਤੇਰੀ ਗੱਲ ਬਾਤ ਕੁਝ ਹੋਰ ਈ ਸੀ,
ਤੇਰੇ ਨੈਣਾਂ ਵਰਗੇ ਨੈਣ ਬੇਸ਼ੱਕ ਮਿਲ ਗਏ,
ਪਰ ਤੇਰੀ ਤੱਕਣੀ ਕੁਝ ਹੋਰ ਈ ਸੀ,
ਸ਼ੋਣਾ ਮੋਣਾ ਨੋਣਾ ਕਹਿਣ ਵਾਲੀ ਤੇ ਬੇਸ਼ੱਕ ਮਿਲ ਗਈ,
ਪਰ ਤੇਰੇ ਮੂੰਹੋਂ ਕਹਿਣ ਦੀ ਗੱਲ ਹੋਰ ਈ ਸੀ
Tetho Ghaint Bhawein Labh Gayi Aa Sanu,
Par Teri Gal Baat Kujh Hor E C,
Tere Naina Varge Nain Beshak Mil Gaye,
Par Teri Takni Kujh Hor E C,
Shona Mona Nona Kehan Wali Beshak Mil Gayi,
Par Tere Muhon Kehan Di Gal Kujh Hor E C
Punjabi Shayari Status
Phones without signal,
Facebook without friends,
YouTube without music.
.
These are all strange,
but none of them are as weird
as
ME without U !
Miss You Status
Lots of people want to ride with you in the limo,
but what you want is someone
Who will take the bus with you
when the limo breaks down...
Relationship Status