Mickie Kaushal

1106
Total Status

Beta 9 10 ton baad ki aaunda

ਬਾਪੂ : ਬੇਟਾ _ 4 _ 5 _ ਦੇ _ ਬਾਅਦ _ ਕੀ _ਆਂਦਾ
.
.
ਬੇਟਾ : 6 _ 7 _ 8 ।
... .
.
ਬਾਪੂ : ਮੇਰਾ _ ਬਰੀਲੀਅਨਟ _ ਬੇਟਾ ।
.
_ ਫਿਰ _ ਦੱਸ _
9 _ 10 _ ਦੇ _ ਬਾਅਦ _ ਕੀ _ ਆਊਦਾ।
.
.
.
ਬੇਟਾ : ਗੋਲਾ _ ਬੇਗੀ _ ਬਾਦਸ਼ਾਹ ।
:P ਹਾਹਾਹਾਹਾਹਾਹਾਹਾ

Lagda rabb vi gusse mere naal

ਲੱਗਦਾ ਹੁਣ ਤਾਂ ਰੱਬ ਵੀ ਗੁੱਸੇ ਹੋ ਗਿਆ ਮੇਰੇ ਨਾਲ,
ਭੁੱਲ ਬੈਠੇ ਸੀ ਉਸਨੂੰ ਜਦੋਂ ਲੱਗੀ ਸੀ ਤੇਰੇ ਨਾਲ,
ਤੂੰ ਤਾਂ ਛੱਡ ਕੇ ਤੁਰਗੀ ਇੱਕ ਵੀ ਪਲ ਨਾਂ ਲਾਇਆ ਨੀਂ,
ਪਰ ਉਸ ਰੱਬ ਨੇ ਫੇਰ ਵੀ ਸਾਨੂੰ ਗਲ ਨਾਲ ਲਾਇਆ ਨੀਂ

Lagda Hun Tan Rabb vi Gusse Ho Gaya Mere Naal,
Bhul Baithe C Usnu Jado Lagi C Tere Naal,
Tu Tan Chad Ke Turgi Ik Pal Na Laya Ni,
Par Us Rabb Ne Fer Bhi Sanu Gal Nal Laya Ni

Ik reejh adhoori e ohnu milan di

ਇੱਕ ਰੀਝ ਅਧੂਰੀ ਏ ਦਿਲ ਚ ਉਹਨੂੰ ਮਿਲਣ ਦੀ ,
ਕਦੇ ਉਹ ਰੁੱਸੇ ਤੇ ਕਦੇ ਇਕਰਾਰ ਕਰੇ ,,,,
ਤਰਸਣ ਅੱਖੀਆ ਇੱਕ ਦੂਜੇ ਨੂੰ ਦੇਖਣ ਲਈ ,
ਕਦੇ ਅਸੀ ਉਹਦਾ ਤੇ ਕਦੇ ਉਹ ਸਾਡਾ ਇੰਤਜ਼ਾਰ ਕਰੇ.....

Ik reejh adhoori e dil ch ohnu milan di
kade oh russe te kade ikraar kare
tarsan akhiyan ik dooje nu dekhan lyi
kade asin ohda te kade oh sada intzaar kare

Kade turde naal barobar si

ਕਦੇ ਤੁਰਕੇ ਨਾਲ ਬਰੋਬਰ
ਤੇ ਮਿਲਾਉਂਦੇ ਸੀ ਪਰਛਾਵਿਆਂ ਨੂੰ ,
ਹੁਣ ਡਰਦੇ ਮੇਰੇ ਸਾਏ ਤੋਂ
ਭੁਲ ਗਏ ਨੇ ਸਿਰਨਾਵਿਆਂ ਨੂੰ.....

kade turke naal barobar
te milaunde si parchaveyan nu
hun darde mere saye ton
bhul gye ne sirnaveyan nu
 

Ik bar Bebe ne bus rukva lyi

ਇੱਕ ਵਾਰ ਇਕ ਬੇਬੇ ਨੇ ਬੱਸ ਰੁਕਵਾ ਲ਼ੀ
ਕੰਡਕਟਰ :- ਬੇਬੇ ਕਿੱਥੇ ਜਾਣਾ ?
ਬੇਬੇ :- ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ,
ਮੇਰਾ ਪੋਤਾ ਰੋਂਦਾ ਸੀ
ਇਕ ਵਾਰ ਪੋੰ-ਪੋੰ ਵਜਾਦੇ…
Poooooooo Poooooooo