Gurbhej Dhillon Bajakhana

58
Total Status

Tutt peni Ik Line vadh kha gyi

ਮੁੱਲ ਲੈ ਲਈ ਛੱਲੀ ਇੱਕ ਵਿਕਣੇ ਸੀ ਆਈ
ਅੱਧੀ-ਅੱਧੀ ਵੰਡਾਂਗੇ ਇਹ ਗਲ ਸੀ ਮੁਕਾਈ !
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ
ਇੱਕ ਲਾਇਨ ਦਾਣਿਆਂ ਦੀ ਵੱਧ ਖਾ ਗਈ !.....

Ik aurat te usdi panj saal di dhi

ਇਕ ਔਰਤ ਤੇ ਉਸਦੀ ਪੰਜ ਸਾਲ ਦੀ ਧੀ ਬਾਗ ਵਿਚ ਟਹਿਲ ਰਹੀਆਂ ਸਨ ,
ਬੱਚੀ ਨੇ ਗੁਲਾਬ ਦੇ ਫੁੱਲ ਨੂੰ ਤੋੜਿਆ ਤੇ ਮਹਿਕ ਲੈਣ ਲੱਗ ਪਈ।
ਇਹ ਦੇਖ ਕੇ... ਮਾਂ ਨੇ ਜੋਰ ਨਾਲ ਧੀ ਦੇ ਮੂੰਹ ਤੇ ਚਪੇੜ ਮਾਰੀ ਤੇ ਕਿਹਾ,
ਤੈਨੂੰ ਨੀ ਪਤਾ ਫੁੱਲਾਂ ਵਿਚ ਵੀ ਜਾਨ ਹੁੰਦੀ ਹੈ.
ਮਾਸੂਮ ਧੀ ਨੇ ਤੋਤਲੀ ਆਵਾਜ ਵਿਚ ਕਿਹਾ ਕਿ ਮਾਂ ਜਿਹੜੀ ਪਿਛਲੇ ਸਾਲ ਮੇਰੀ ਭੈਣ ਕੁਖ ਵਿਚ ਮਰਵਾਤੀ ਕੀ ਉਸ ਵਿਚ ਜਾਨ ਨਹੀ ਸੀ ?
ਮਾਂ ਕਦੀ ਧੀ ਵੱਲ ਤੇ ਕਦੀ ਗੁਲਾਬ ਦੇ ਫੁੱਲ ਨੂੰ ਦੇਖ ਰਹੀ ਸੀ. ਸ਼ਾਇਦ ਉਸਨੁੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ......
aahh Sirf Story Hi naii aaj Kal Da Koura Sach Haiiii ,,,,,,,, Request Haiii aahh Sabb Sade Samaj Nu Band KAr Dena Chahida Hai,,,,,
Read KAran LAyi Thanksss  Comment & Share it :))..

Je Pyar karna tan khul ke kar

ਅਸੀਂ ਕੀ ਲੈਣਾ ਦੁਨੀਆ ਤੋਂ,,,,,
ਸਾਨੂੰ ਦਿਲ ਵਿੱਚ ਥੋੜੀ ਜਗ੍ਹਾ ਦੇਦੇ,,,,,

ਜੇ ਪਿਆਰ ਕਰਨਾ ਤਾਂ ਖੁਲ ਕੇ ਕਰ,,,,,,
ਨਹੀ ਤਾਂ ਸ਼ਰੇਆਮ ਦਗਾ ਦੇਦੇ.....

Yaad karna saukha hunda tan

ਇਕ Din ਮੈਨੂ ਓਹ Mili ਤੇ Kehndi
ਜਾਨ ਕੀ ਹੁਣ ਵੀ ਤੂੰ ਮੈਨੂ ਯਾਦ ਕਰਦਾ ਏ ?
ਮੈ Keha 'Kamliye'!
ਜੇ ਯਾਦ ਕਰਨਾ Aina ਸੋਖਾ ਹੁੰਦਾ ਤਾ...
main BCA cho TOP na kAr lAinda...

Addhi raat oh chete ayi

ਅੱਧੀ ਰਾਤ ਓਹ ਚੇਤੇ ਆਈ ,,
ਅੱਖੀਆਂ ਚੋਂ ਹੰਝੂ ਚ ਆ ਗਏ,_
__ਸੋਚਿਆ ਰੋਣ ਨਾਲ ਕਿਹੜਾ
ਓਹ ਮਿਲਣੀ ਏ,__
ਫਿਰ::::
ਯਾਰ ”susu” ਕਰ ਕੇ so ਗਏ