Kade Oh Din Na Aawe,
Ki Haddon Vad Garoor Ho Jawe,
Bas Ene Neeven Banke Rahiye,
Ki Har Dil Dua Den Layi Majboor Ho Jawe...
ਕਦੇ ਉਹ ਦਿਨ ਨਾਂ ਆਵੇ,
ਕਿ ਹੱਦੋਂ ਵੱਧ ਗਰੂਰ ਹੋ ਜਾਵੇ,
ਬਸ ਇੰਨੇ ਨੀਵੇਂ ਬਣਕੇ ਰਹੀਏ ,
ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ.....
Punjabi Shayari Status
ਫੇਸ ਬੁੱਕ 80% ਧੋਖਾ 10% ਯਕੀਨ..
10% ਕੋਈ ਗਰੰਟੀ ਨਹੀ
ਅੱਗੇ ਮੁਂਡਾ ਹੈ ਕਿ ਕੁੜੀ
ਫਿਰ ਵੀ ਦੁਨੀਆ ਪਾਗਲ ਹੋ ਗਈ
ਫੇਸਬੁੱਕ ਤੇ ਮੁੰਡੇ ਮੁੰਡਿਆ ਨੂੰ
ਬੇਵਕੂਫ ਬਣਾ ਰਹੇ ਆ
ਕੁੜੀ ਦੇ ਨਾਂ ਵਾਲੀ ID ਤੇ
ਇੰਝ REQUEST ਆਉਦੀ ਆ
ਜਿਵੇ ਸਾਉਣ ਮਹੀਨੇਂ
ਬਿਨਾ ਦੱਸੇ ਮੀਂਹ ਆ ਜਾਂਦਾ ਆ..
Punjabi Funny Status
Dil ka haal tum ko bataun kaise?
Dil ke ye armaan jataun kaise,
mera to ye dil hi tum ho,
tumhara hi haal tum ko sunaun kaise...
Hindi Shayari Status
ਨਾ ਦਿਨ ਲੰਘਣ ਦਾ ਹੱਲ ਕੋਈ,
ਨਾ ਸੋਚ ਕਾਲੀਆਂ ਰਾਤਾਂ ਦੀ,
ਮੈਂ ਕੀ ਜਾਣਾ ਮੈਂ ਕੀ ਸਮਝਾ,
ਇਹ ਰਮਜ਼ ਇਸ਼ਕ ਦੀਆਂ ਬਾਤਾਂ ਦੀ,
ਨਾ ਬਚਪਨ ਲੰਘਿਆਂ ਯਾਦ ਸਾਡੇ,
ਨਾ ਅਸੀਂ ਜਵਾਨੀਆਂ ਮਾਣਿਆਂ ਨੇ,
ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ,
ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ.. :(
Punjabi Sad Status
ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ
ਕਦੀ ਪੈਰ ਉਨਾਂ ਤੇ ਧਰੀਏ ਨਾ
ਮੈਂ ਕਦੇ ਨਾ ਡਿੱਗਿਆ ਅੱਜ ਤਾਂਈ
ਇਸ ਗੱਲ ਦਾ ਦਾਵਾ ਕਰੀਏ ਨਾ.....!!!
Punjabi Shayari Status