Punjabi Singers during exams:-
Amrinder Gill : Paas kra de rabba, change numbraan de naal...
Gurdas Maan : Paper poora kariye ji, bhavein gappan maar ke bhariye...
Babbu Maan : Ucchian positiona de supne na dekh,
jadon aunda ae result eh tutt jandian...
Harjeet Harman : Gal paas hon di kar sajna, jaada numbraan ch ki rakhya...
Punjabi Funny Status
ਵਕਤ ਨੂੰ ਆਖਿਰ ਹਰਨੇ ਪੈਂਦੇ..
ਹੁੰਦੇ ਫੱਟ ਸੱਜਣਾਂ ਦੇ ਲਾਏ..
"ਦੇਬੀ" ਜੀਹਨੇ ਮੁੜ ਨੀ ਆਉਣਾ..
ਉਹਦੀ ਯਾਦ ਵੀ ਕਾਹਨੂੰ ਆਵੇ.. !!! :(
Punjabi Sad Status
ਰੁਸਦੇ ਨੇ ਹੁਣ ਵੀ ਲੋਕੀ,
ਪਰ ਅਸੀਂ ਮਨਾਉਣਾ ਛੱਡ ਤਾ..
ਦੇਂਦੇ ਨੇ ਹੱਕ਼ ਅਜੇ ਵੀ,
ਪਰ ਅਸੀਂ ਹੱਕ਼ ਜਤਾਉਣਾ ਛੱਡ ਤਾ..
ਮੰਨਿਆਂ ਜਿੰਦਗੀ ਕਾਇਮ ਆ ਉਮੀਦਾ ਤੇ..
ਪਰ ਝੂਠੀਆਂ ਉਮੀਦਾ ਨਾਲ
ਦਿਲ ਨੂੰ ਬਹਿਲਾਉਣਾ ਛੱਡ ਤਾ...
Punjabi Sad Status
ਕਿੰਨਾ ਮਤਲਬੀ ਹੋ ਗਿਆ ਹੈ ਇਹ ਬੰਦਾ,
ਮਤਲਬ ਵਾਸਤੇ ਹਰ ਇੱਕ ਦੇ ਗੁਣ ਗਾਉਂਦਾ
ਚੰਗਾ ਹੋ ਜਾਵੇ ਤਾਂ ਕਹਿੰਦਾ ਕਿ "ਮੈਂ" ਕੀਤਾ
ਮਾੜਾ ਹੋ ਜਾਵੇ ਤਾਂ ਰੱਬ ਦਾ ਨਾਂ ਲਾਉਂਦਾ
Punjabi Sad Status
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,
ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ ... ♥ ♥
Punjabi Love Status